ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕਹਾਉਤਾਂ 19:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਗ਼ਰੀਬ ਆਦਮੀ ਦੇ ਸਾਰੇ ਭਰਾ ਉਸ ਨਾਲ ਨਫ਼ਰਤ ਕਰਦੇ ਹਨ;+

      ਤਾਂ ਫਿਰ, ਉਸ ਦੇ ਦੋਸਤਾਂ ਦਾ ਉਸ ਨੂੰ ਛੱਡ ਕੇ ਜਾਣਾ ਕੋਈ ਵੱਡੀ ਗੱਲ ਨਹੀਂ!+

      ਉਹ ਉਨ੍ਹਾਂ ਦੇ ਪਿੱਛੇ-ਪਿੱਛੇ ਮਿੰਨਤਾਂ ਕਰਦਾ ਜਾਂਦਾ ਹੈ, ਪਰ ਕੋਈ ਨਹੀਂ ਸੁਣਦਾ।

  • ਕਹਾਉਤਾਂ 30:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਕਪਟ ਅਤੇ ਝੂਠ ਨੂੰ ਮੇਰੇ ਤੋਂ ਦੂਰ ਕਰ।+

      ਮੈਨੂੰ ਨਾ ਗ਼ਰੀਬੀ ਦੇ, ਨਾ ਹੀ ਦੌਲਤ ਦੇ।

      ਮੈਨੂੰ ਬੱਸ ਮੇਰੇ ਹਿੱਸੇ ਦਾ ਖਾਣ ਨੂੰ ਦੇ+

       9 ਤਾਂਕਿ ਇਵੇਂ ਨਾ ਹੋਵੇ ਕਿ ਮੈਂ ਰੱਜ ਜਾਵਾਂ ਅਤੇ ਤੈਨੂੰ ਠੁਕਰਾ ਦਿਆਂ ਤੇ ਕਹਾਂ, “ਯਹੋਵਾਹ ਕੌਣ ਹੈ?”+

      ਨਾ ਹੀ ਅਜਿਹਾ ਹੋਣ ਦੇਈਂ ਕਿ ਮੈਂ ਗ਼ਰੀਬ ਹੋ ਜਾਵਾਂ ਤੇ ਚੋਰੀ ਕਰ ਕੇ ਆਪਣੇ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ* ਕਰਾਂ।

  • ਉਪਦੇਸ਼ਕ ਦੀ ਕਿਤਾਬ 7:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਜਿਵੇਂ ਪੈਸਾ ਸੁਰੱਖਿਆ ਦਿੰਦਾ ਹੈ,+ ਤਿਵੇਂ ਬੁੱਧ ਸੁਰੱਖਿਆ ਦਿੰਦੀ ਹੈ।+ ਪਰ ਗਿਆਨ ਦੇ ਨਾਲ-ਨਾਲ ਬੁੱਧ ਹੋਣ ਦਾ ਫ਼ਾਇਦਾ ਇਹ ਹੈ ਕਿ ਇਹ ਆਪਣੇ ਮਾਲਕ ਦੀ ਜਾਨ ਦੀ ਰਾਖੀ ਕਰਦੀ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ