ਕਹਾਉਤਾਂ 15:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਜੇ ਸਲਾਹ ਨਾ ਮਿਲੇ,* ਤਾਂ ਯੋਜਨਾਵਾਂ ਸਿਰੇ ਨਹੀਂ ਚੜ੍ਹਦੀਆਂ,ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ, ਤਾਂ ਕਾਮਯਾਬੀ ਮਿਲਦੀ ਹੈ।+ ਕਹਾਉਤਾਂ 20:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਸਲਾਹ ਲੈਣ ਨਾਲ ਯੋਜਨਾਵਾਂ ਸਫ਼ਲ ਹੋਣਗੀਆਂ,*+ਸਹੀ ਸੇਧ* ਲੈ ਕੇ ਆਪਣਾ ਯੁੱਧ ਲੜ।+ ਕਹਾਉਤਾਂ 24:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਸਹੀ ਸੇਧ* ਲੈ ਕੇ ਤੂੰ ਆਪਣਾ ਯੁੱਧ ਲੜੇਂਗਾ+ਅਤੇ ਬਹੁਤ ਸਾਰੇ ਸਲਾਹਕਾਰਾਂ ਕਰਕੇ ਜਿੱਤ* ਹੁੰਦੀ ਹੈ।+
22 ਜੇ ਸਲਾਹ ਨਾ ਮਿਲੇ,* ਤਾਂ ਯੋਜਨਾਵਾਂ ਸਿਰੇ ਨਹੀਂ ਚੜ੍ਹਦੀਆਂ,ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ, ਤਾਂ ਕਾਮਯਾਬੀ ਮਿਲਦੀ ਹੈ।+