-
ਲੂਕਾ 14:31, 32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਜਾਂ ਕਿਹੜਾ ਅਜਿਹਾ ਰਾਜਾ ਹੈ ਜੋ ਯੁੱਧ ਵਿਚ ਜਾਣ ਤੋਂ ਪਹਿਲਾਂ ਬੈਠ ਕੇ ਸਲਾਹ ਨਾ ਕਰੇ ਕਿ ਉਹ ਆਪਣੇ 10,000 ਫ਼ੌਜੀਆਂ ਨਾਲ ਉਸ ਦੁਸ਼ਮਣ ਰਾਜੇ ਦਾ ਮੁਕਾਬਲਾ ਕਰ ਸਕੇਗਾ ਜਾਂ ਨਹੀਂ ਜੋ 20,000 ਫ਼ੌਜੀਆਂ ਨੂੰ ਲੈ ਕੇ ਲੜਨ ਆ ਰਿਹਾ ਹੈ? 32 ਜੇ ਉਸ ਨੂੰ ਲੱਗਦਾ ਹੈ ਕਿ ਉਹ ਮੁਕਾਬਲਾ ਨਹੀਂ ਕਰ ਸਕੇਗਾ, ਤਾਂ ਜਦੋਂ ਦੂਜਾ ਰਾਜਾ ਅਜੇ ਦੂਰ ਹੀ ਹੈ, ਉਹ ਉਸ ਕੋਲ ਆਪਣੇ ਰਾਜਦੂਤ ਘੱਲ ਕੇ ਉਸ ਨਾਲ ਸੁਲ੍ਹਾ ਕਰਨ ਦੀ ਕੋਸ਼ਿਸ਼ ਕਰੇਗਾ।
-