-
ਕਹਾਉਤਾਂ 19:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਝੂਠਾ ਗਵਾਹ ਸਜ਼ਾ ਤੋਂ ਨਾ ਛੁੱਟੇਗਾ
ਅਤੇ ਗੱਲ-ਗੱਲ ʼਤੇ ਝੂਠ ਬੋਲਣ ਵਾਲਾ ਨਾਸ਼ ਹੋ ਜਾਵੇਗਾ।+
-
-
ਰਸੂਲਾਂ ਦੇ ਕੰਮ 5:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਹ ਸੁਣਦਿਆਂ ਸਾਰ ਹਨਾਨਿਆ ਡਿਗ ਕੇ ਮਰ ਗਿਆ। ਜਿੰਨਿਆਂ ਨੇ ਵੀ ਇਸ ਬਾਰੇ ਸੁਣਿਆ, ਉਨ੍ਹਾਂ ਸਾਰਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਦਾ ਡਰ ਬੈਠ ਗਿਆ।
-