ਜ਼ਬੂਰ 91:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਕਿਉਂਕਿ ਤੂੰ ਕਿਹਾ: “ਯਹੋਵਾਹ ਮੇਰੀ ਪਨਾਹ ਹੈ,”ਤੂੰ ਅੱਤ ਮਹਾਨ ਨੂੰ ਆਪਣਾ ਨਿਵਾਸ-ਸਥਾਨ ਬਣਾਇਆ ਹੈ;+10 ਤੇਰੇ ਉੱਤੇ ਕੋਈ ਆਫ਼ਤ ਨਹੀਂ ਆਵੇਗੀ+ਅਤੇ ਨਾ ਹੀ ਕੋਈ ਬਿਪਤਾ ਤੇਰੇ ਤੰਬੂ ਦੇ ਨੇੜੇ ਆਵੇਗੀ
9 ਕਿਉਂਕਿ ਤੂੰ ਕਿਹਾ: “ਯਹੋਵਾਹ ਮੇਰੀ ਪਨਾਹ ਹੈ,”ਤੂੰ ਅੱਤ ਮਹਾਨ ਨੂੰ ਆਪਣਾ ਨਿਵਾਸ-ਸਥਾਨ ਬਣਾਇਆ ਹੈ;+10 ਤੇਰੇ ਉੱਤੇ ਕੋਈ ਆਫ਼ਤ ਨਹੀਂ ਆਵੇਗੀ+ਅਤੇ ਨਾ ਹੀ ਕੋਈ ਬਿਪਤਾ ਤੇਰੇ ਤੰਬੂ ਦੇ ਨੇੜੇ ਆਵੇਗੀ