1 ਸਮੂਏਲ 25:32, 33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਇਹ ਸੁਣ ਕੇ ਦਾਊਦ ਨੇ ਅਬੀਗੈਲ ਨੂੰ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਹੋਵੇ ਜਿਸ ਨੇ ਤੈਨੂੰ ਅੱਜ ਮੇਰੇ ਕੋਲ ਭੇਜਿਆ! 33 ਪਰਮੇਸ਼ੁਰ ਤੈਨੂੰ ਬਰਕਤ ਦੇਵੇ ਕਿਉਂਕਿ ਤੂੰ ਸਮਝ ਤੋਂ ਕੰਮ ਲਿਆ! ਪਰਮੇਸ਼ੁਰ ਤੈਨੂੰ ਅਸੀਸ ਦੇਵੇ ਕਿਉਂਕਿ ਤੂੰ ਅੱਜ ਮੈਨੂੰ ਖ਼ੂਨ ਦਾ ਦੋਸ਼ੀ ਬਣਨ+ ਅਤੇ ਮੈਨੂੰ ਆਪਣੇ ਹੱਥੀਂ ਬਦਲਾ ਲੈਣ* ਤੋਂ ਰੋਕਿਆ। ਕਹਾਉਤਾਂ 25:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਸਹੀ ਸਮੇਂ ਤੇ ਕਹੀ ਗਈ ਗੱਲ,ਚਾਂਦੀ ਨਾਲ ਮੜ੍ਹੀ ਟੋਕਰੀ ਵਿਚ ਸੋਨੇ ਦੇ ਸੇਬਾਂ ਵਾਂਗ ਹੈ।+
32 ਇਹ ਸੁਣ ਕੇ ਦਾਊਦ ਨੇ ਅਬੀਗੈਲ ਨੂੰ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਹੋਵੇ ਜਿਸ ਨੇ ਤੈਨੂੰ ਅੱਜ ਮੇਰੇ ਕੋਲ ਭੇਜਿਆ! 33 ਪਰਮੇਸ਼ੁਰ ਤੈਨੂੰ ਬਰਕਤ ਦੇਵੇ ਕਿਉਂਕਿ ਤੂੰ ਸਮਝ ਤੋਂ ਕੰਮ ਲਿਆ! ਪਰਮੇਸ਼ੁਰ ਤੈਨੂੰ ਅਸੀਸ ਦੇਵੇ ਕਿਉਂਕਿ ਤੂੰ ਅੱਜ ਮੈਨੂੰ ਖ਼ੂਨ ਦਾ ਦੋਸ਼ੀ ਬਣਨ+ ਅਤੇ ਮੈਨੂੰ ਆਪਣੇ ਹੱਥੀਂ ਬਦਲਾ ਲੈਣ* ਤੋਂ ਰੋਕਿਆ।