-
ਉਤਪਤ 32:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਨਾਲੇ ਤੁਸੀਂ ਕਹਿਣਾ, ‘ਤੇਰਾ ਸੇਵਕ ਯਾਕੂਬ ਸਾਡੇ ਪਿੱਛੇ-ਪਿੱਛੇ ਆ ਰਿਹਾ ਹੈ।’” ਉਸ ਨੇ ਆਪਣੇ ਮਨ ਵਿਚ ਕਿਹਾ: ‘ਜੇ ਮੈਂ ਆਪਣੇ ਅੱਗੇ-ਅੱਗੇ ਤੋਹਫ਼ੇ ਘੱਲ ਕੇ ਉਸ ਨੂੰ ਖ਼ੁਸ਼ ਕਰ ਦੇਵਾਂ+ ਤੇ ਫਿਰ ਉਸ ਨੂੰ ਮਿਲਾਂ, ਤਾਂ ਉਹ ਸ਼ਾਇਦ ਮੈਨੂੰ ਪਿਆਰ ਨਾਲ ਮਿਲੇ।’
-