-
1 ਸਮੂਏਲ 25:35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
35 ਇਸ ਤੋਂ ਬਾਅਦ ਦਾਊਦ ਨੇ ਉਸ ਕੋਲੋਂ ਉਹ ਸਾਰਾ ਕੁਝ ਕਬੂਲ ਕਰ ਲਿਆ ਜੋ ਉਹ ਉਸ ਲਈ ਲਿਆਈ ਸੀ ਤੇ ਉਸ ਨੂੰ ਕਿਹਾ: “ਤੂੰ ਆਪਣੇ ਘਰ ਸ਼ਾਂਤੀ ਨਾਲ ਜਾਹ। ਦੇਖ, ਮੈਂ ਤੇਰੀ ਗੱਲ ਸੁਣ ਲਈ ਹੈ ਤੇ ਮੈਂ ਤੇਰੀ ਬੇਨਤੀ ਅਨੁਸਾਰ ਕਰਾਂਗਾ।”
-
-
ਕਹਾਉਤਾਂ 18:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਇਨਸਾਨ ਦਾ ਤੋਹਫ਼ਾ ਉਸ ਲਈ ਰਾਹ ਖੋਲ੍ਹਦਾ ਹੈ;+
ਇਹ ਉਸ ਨੂੰ ਵੱਡੇ-ਵੱਡੇ ਲੋਕਾਂ ਤਕ ਪਹੁੰਚਾਉਂਦਾ ਹੈ।
-
-
ਕਹਾਉਤਾਂ 19:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਖੁੱਲ੍ਹ-ਦਿਲੇ* ਇਨਸਾਨ ਦੀ ਮਿਹਰ ਤਾਂ ਕਈ ਪਾਉਣੀ ਚਾਹੁੰਦੇ ਹਨ
ਅਤੇ ਤੋਹਫ਼ੇ ਦੇਣ ਵਾਲੇ ਆਦਮੀ ਦਾ ਹਰ ਕੋਈ ਦੋਸਤ ਬਣ ਜਾਂਦਾ ਹੈ।
-