ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 18:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਫਿਰ ਯੋਆਬ ਦੇ ਹਥਿਆਰ ਚੁੱਕਣ ਵਾਲੇ ਦਸ ਸੇਵਾਦਾਰ ਆਏ ਤੇ ਉਹ ਅਬਸ਼ਾਲੋਮ ਨੂੰ ਉਦੋਂ ਤਕ ਮਾਰਦੇ ਰਹੇ ਜਦ ਤਕ ਉਹ ਮਰ ਨਾ ਗਿਆ।+

  • 2 ਸਮੂਏਲ 20:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਸ਼ਬਾ ਨਾਂ ਦਾ ਇਕ ਫ਼ਸਾਦੀ ਆਦਮੀ ਸੀ+ ਜੋ ਬਿਨਯਾਮੀਨੀ ਬਿਕਰੀ ਦਾ ਪੁੱਤਰ ਸੀ। ਉਸ ਨੇ ਨਰਸਿੰਗਾ ਵਜਾਇਆ+ ਅਤੇ ਕਿਹਾ: “ਦਾਊਦ ਨਾਲ ਸਾਡਾ ਕੋਈ ਹਿੱਸਾ ਨਹੀਂ ਅਤੇ ਯੱਸੀ ਦੇ ਪੁੱਤਰ ਦੀ ਵਿਰਾਸਤ ਵਿਚ ਸਾਡੀ ਕੋਈ ਸਾਂਝ ਨਹੀਂ।+ ਹੇ ਇਜ਼ਰਾਈਲ, ਹਰ ਕੋਈ ਆਪੋ-ਆਪਣੇ ਦੇਵਤਿਆਂ ਕੋਲ* ਮੁੜ ਜਾਵੇ!”+

  • 2 ਸਮੂਏਲ 20:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਉਹ ਸਮਝਦਾਰ ਔਰਤ ਤੁਰੰਤ ਸਾਰੇ ਲੋਕਾਂ ਕੋਲ ਅੰਦਰ ਗਈ ਅਤੇ ਉਨ੍ਹਾਂ ਨੇ ਬਿਕਰੀ ਦੇ ਪੁੱਤਰ ਸ਼ਬਾ ਦਾ ਸਿਰ ਵੱਢ ਕੇ ਯੋਆਬ ਵੱਲ ਸੁੱਟ ਦਿੱਤਾ। ਫਿਰ ਯੋਆਬ ਨੇ ਨਰਸਿੰਗਾ ਵਜਾਇਆ ਅਤੇ ਉਹ ਸਾਰੇ ਸ਼ਹਿਰ ਨੂੰ ਛੱਡ ਕੇ ਆਪੋ-ਆਪਣੇ ਘਰ ਚਲੇ ਗਏ;+ ਅਤੇ ਯੋਆਬ ਯਰੂਸ਼ਲਮ ਵਿਚ ਰਾਜੇ ਕੋਲ ਵਾਪਸ ਆ ਗਿਆ।

  • 1 ਰਾਜਿਆਂ 2:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਇਹ ਸੁਣ ਕੇ ਰਾਜਾ ਸੁਲੇਮਾਨ ਨੇ ਆਪਣੀ ਮਾਂ ਨੂੰ ਕਿਹਾ: “ਤੂੰ ਅਦੋਨੀਯਾਹ ਲਈ ਸਿਰਫ਼ ਸ਼ੂਨੰਮੀ ਅਬੀਸ਼ਗ ਨੂੰ ਹੀ ਕਿਉਂ ਮੰਗ ਰਹੀ ਹੈਂ? ਤੂੰ ਉਸ ਲਈ ਰਾਜ ਵੀ ਮੰਗ ਲੈ+ ਕਿਉਂਕਿ ਉਹ ਮੇਰਾ ਵੱਡਾ ਭਰਾ ਹੈ+ ਅਤੇ ਪੁਜਾਰੀ ਅਬਯਾਥਾਰ ਅਤੇ ਸਰੂਯਾਹ ਦਾ ਪੁੱਤਰ ਯੋਆਬ+ ਵੀ ਉਸ ਦਾ ਸਾਥ ਦੇ ਰਹੇ ਹਨ।”+

  • 1 ਰਾਜਿਆਂ 2:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਸ ਨੇ ਆਪਣੇ ਵਾਅਦੇ ਮੁਤਾਬਕ ਮੈਨੂੰ ਮੇਰੇ ਪਿਤਾ ਦਾਊਦ ਦੇ ਸਿੰਘਾਸਣ ʼਤੇ ਬਿਠਾਇਆ ਤੇ ਮੇਰਾ ਰਾਜ ਮਜ਼ਬੂਤ ਕੀਤਾ+ ਅਤੇ ਮੇਰੇ ਲਈ ਇਕ ਘਰ* ਬਣਾਇਆ,+ ਅਦੋਨੀਯਾਹ ਨੂੰ ਅੱਜ ਹੀ ਮੌਤ ਦੇ ਘਾਟ ਉਤਾਰਿਆ ਜਾਵੇਗਾ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ