ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕਹਾਉਤਾਂ 5:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਕਿਉਂਕਿ ਕੁਰਾਹੇ ਪਈ* ਔਰਤ ਦੇ ਬੁੱਲ੍ਹ ਸ਼ਹਿਦ ਦੇ ਛੱਤੇ ਵਾਂਗ ਟਪਕਦੇ ਹਨ+

      ਅਤੇ ਉਸ ਦੀ ਜ਼ਬਾਨ ਤੇਲ ਨਾਲੋਂ ਵੀ ਚਿਕਨੀ ਹੈ।+

  • ਕਹਾਉਤਾਂ 5:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਉਸ ਦੇ ਪੈਰ ਮੌਤ ਵੱਲ ਲਹਿ ਜਾਂਦੇ ਹਨ।

      ਉਸ ਦੇ ਕਦਮ ਸਿੱਧੇ ਕਬਰ* ਨੂੰ ਲੈ ਜਾਂਦੇ ਹਨ।

  • ਕਹਾਉਤਾਂ 5:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਤਾਂ ਫਿਰ, ਹੇ ਮੇਰੇ ਪੁੱਤਰ, ਤੂੰ ਕਿਉਂ ਕਿਸੇ ਕੁਰਾਹੇ ਪਈ* ਔਰਤ ʼਤੇ ਮੋਹਿਤ ਹੋਵੇਂ

      ਜਾਂ ਬਦਚਲਣ* ਔਰਤ ਨੂੰ ਸੀਨੇ ਨਾਲ ਲਾਵੇਂ?+

  • ਕਹਾਉਤਾਂ 5:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਉਹ ਅਨੁਸ਼ਾਸਨ ਤੋਂ ਬਿਨਾਂ ਮਰ ਜਾਵੇਗਾ

      ਅਤੇ ਆਪਣੀ ਬਹੁਤੀ ਮੂਰਖਤਾ ਕਰਕੇ ਭਟਕਦਾ ਫਿਰੇਗਾ।

  • ਕਹਾਉਤਾਂ 9:16-18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 “ਜਿਹੜਾ ਵੀ ਨਾਤਜਰਬੇਕਾਰ ਹੈ, ਉਹ ਇੱਥੇ ਅੰਦਰ ਆਵੇ।”

      ਜਿਨ੍ਹਾਂ ਨੂੰ ਅਕਲ ਦੀ ਘਾਟ* ਹੈ, ਉਨ੍ਹਾਂ ਨੂੰ ਉਹ ਕਹਿੰਦੀ ਹੈ:+

      17 “ਚੋਰੀ ਦਾ ਪਾਣੀ ਮਿੱਠਾ ਹੈ

      ਅਤੇ ਲੁਕ ਕੇ ਰੋਟੀ ਖਾਣ ਦਾ ਮਜ਼ਾ ਹੀ ਕੁਝ ਹੋਰ ਹੈ।”+

      18 ਪਰ ਉਹ ਨਹੀਂ ਜਾਣਦੇ ਕਿ ਉਸ ਦੇ ਘਰ ਉਹ ਹਨ ਜੋ ਮੌਤ ਦੇ ਹੱਥਾਂ ਵਿਚ ਬੇਬੱਸ ਹਨ

      ਅਤੇ ਉਸ ਦੇ ਮਹਿਮਾਨ ਕਬਰ* ਦੀਆਂ ਡੂੰਘਾਈਆਂ ਵਿਚ ਹਨ।”+

  • ਅਫ਼ਸੀਆਂ 5:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਤੁਸੀਂ ਆਪ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੋਈ ਵੀ ਹਰਾਮਕਾਰ*+ ਜਾਂ ਗੰਦੇ ਕੰਮ ਕਰਨ ਵਾਲਾ ਜਾਂ ਲਾਲਚ ਕਰਨ ਵਾਲਾ,+ ਜੋ ਮੂਰਤੀ-ਪੂਜਾ ਕਰਨ ਦੇ ਬਰਾਬਰ ਹੈ, ਮਸੀਹ ਅਤੇ ਪਰਮੇਸ਼ੁਰ ਦੇ ਰਾਜ ਦਾ ਵਾਰਸ ਨਹੀਂ ਹੋਵੇਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ