-
2 ਸਮੂਏਲ 16:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਫਿਰ ਰਾਜੇ ਨੇ ਉਸ ਨੂੰ ਪੁੱਛਿਆ: “ਤੇਰੇ ਮਾਲਕ ਦਾ ਪੁੱਤਰ* ਕਿੱਥੇ ਹੈ?”+ ਸੀਬਾ ਨੇ ਰਾਜੇ ਨੂੰ ਜਵਾਬ ਦਿੱਤਾ: “ਉਹ ਯਰੂਸ਼ਲਮ ਵਿਚ ਹੈ ਕਿਉਂਕਿ ਉਸ ਨੇ ਕਿਹਾ, ‘ਇਜ਼ਰਾਈਲ ਦਾ ਘਰਾਣਾ ਮੇਰੇ ਪਿਤਾ ਦਾ ਸ਼ਾਹੀ ਰਾਜ ਅੱਜ ਮੈਨੂੰ ਵਾਪਸ ਦੇ ਦੇਵੇਗਾ।’”+ 4 ਫਿਰ ਰਾਜੇ ਨੇ ਸੀਬਾ ਨੂੰ ਕਿਹਾ: “ਦੇਖ! ਮਫੀਬੋਸ਼ਥ ਦਾ ਸਭ ਕੁਝ ਹੁਣ ਤੋਂ ਤੇਰਾ ਹੈ।”+ ਸੀਬਾ ਨੇ ਜਵਾਬ ਦਿੱਤਾ: “ਮੈਂ ਤੇਰੇ ਅੱਗੇ ਸਿਰ ਨਿਵਾਉਂਦਾ ਹਾਂ। ਹੇ ਮੇਰੇ ਪ੍ਰਭੂ ਅਤੇ ਮਹਾਰਾਜ, ਤੇਰੀ ਕਿਰਪਾ ਦੀ ਨਜ਼ਰ ਮੇਰੇ ਉੱਤੇ ਹੋਵੇ।”+
-