-
ਬਿਵਸਥਾ ਸਾਰ 25:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਜੇ ਦੁਸ਼ਟ ਨੇ ਕੁੱਟ ਖਾਣ ਦੇ ਲਾਇਕ ਕੰਮ ਕੀਤਾ ਹੈ,+ ਤਾਂ ਨਿਆਂਕਾਰ ਉਸ ਨੂੰ ਮੂੰਹ ਭਾਰ ਲੰਮਾ ਪਾਉਣ ਦਾ ਹੁਕਮ ਦੇਵੇ ਅਤੇ ਉਸ ਦੀਆਂ ਅੱਖਾਂ ਸਾਮ੍ਹਣੇ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ। ਉਸ ਨੇ ਜੋ ਦੁਸ਼ਟ ਕੰਮ ਕੀਤਾ ਹੈ, ਉਸ ਦੇ ਅਨੁਸਾਰ ਉਸ ਨੂੰ ਉੱਨੇ ਕੋਰੜੇ ਮਾਰੇ ਜਾਣ।
-