ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕਹਾਉਤਾਂ 11:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਬੇਈਮਾਨੀ ਦੀ* ਤੱਕੜੀ ਤੋਂ ਯਹੋਵਾਹ ਨੂੰ ਘਿਣ ਹੈ,

      ਪਰ ਸਹੀ ਵੱਟੇ* ਤੋਂ ਉਹ ਖ਼ੁਸ਼ ਹੁੰਦਾ ਹੈ।+

  • ਆਮੋਸ 8:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਤੁਸੀਂ ਕਹਿੰਦੇ ਹੋ, ‘ਕਦੋਂ ਮੱਸਿਆ ਦਾ ਤਿਉਹਾਰ ਖ਼ਤਮ ਹੋਵੇ+ ਅਤੇ ਕਦੋਂ ਅਸੀਂ ਆਪਣਾ ਅਨਾਜ ਵੇਚੀਏ,

      ਕਦੋਂ ਸਬਤ+ ਖ਼ਤਮ ਹੋਵੇ ਤੇ ਕਦੋਂ ਅਸੀਂ ਫ਼ਸਲ ਵੇਚੀਏ?

      ਤਾਂਕਿ ਅਸੀਂ ਆਪਣਾ ਏਫਾ* ਮਾਪ ਛੋਟਾ ਕਰੀਏ

      ਅਤੇ ਆਪਣੇ ਸ਼ੇਕੇਲ* ਵੱਟਿਆਂ ਦਾ ਭਾਰ ਵਧਾਈਏ,

      ਤੱਕੜੀ ਵਿਚ ਤੋਲਣ ਵੇਲੇ ਹੇਰਾਫੇਰੀ ਕਰੀਏ+

  • ਮੀਕਾਹ 6:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਕੀ ਮੈਂ ਬੇਦਾਗ਼* ਰਹਿ ਸਕਦਾ ਹਾਂ ਜੇ ਮੈਂ ਤੱਕੜੀ ਨਾਲ ਤੋਲਣ ਵੇਲੇ ਹੇਰਾ-ਫੇਰੀ ਕਰਦਾ ਹਾਂ

      ਅਤੇ ਮੇਰੀ ਥੈਲੀ ਵਿਚ ਬੇਈਮਾਨੀ ਦੇ ਵੱਟੇ ਹਨ?+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ