-
ਬਿਵਸਥਾ ਸਾਰ 25:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 “ਤੂੰ ਆਪਣੇ ਝੋਲ਼ੇ ਵਿਚ ਇੱਕੋ ਤੋਲ ਲਈ ਦੋ ਵੱਖ-ਵੱਖ ਵੱਟੇ ਨਾ ਰੱਖੀਂ,+ ਇਕ ਵੱਡਾ ਅਤੇ ਇਕ ਛੋਟਾ।
-
-
ਹੋਸ਼ੇਆ 12:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਪਰ ਵਪਾਰੀ ਦੇ ਹੱਥ ਵਿਚ ਬੇਈਮਾਨੀ ਦੀ ਤੱਕੜੀ ਹੈ;
ਉਸ ਨੂੰ ਠੱਗੀ ਮਾਰਨੀ ਬਹੁਤ ਚੰਗੀ ਲੱਗਦੀ ਹੈ।+
-