ਲੇਵੀਆਂ 19:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੁਸੀਂ ਆਪਣੇ ਗੁਆਂਢੀ ਨਾਲ ਠੱਗੀ ਨਾ ਮਾਰੋ+ ਅਤੇ ਨਾ ਹੀ ਲੁੱਟ-ਮਾਰ ਕਰੋ।+ ਤੁਸੀਂ ਪੂਰੀ ਰਾਤ, ਹਾਂ, ਸਵੇਰ ਹੋਣ ਤਕ ਕਿਸੇ ਮਜ਼ਦੂਰ ਦੀ ਮਜ਼ਦੂਰੀ ਨਾ ਰੱਖੋ।+ ਕਹਾਉਤਾਂ 21:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਝੂਠੀ ਜੀਭ ਨਾਲ ਹਾਸਲ ਕੀਤਾ ਖ਼ਜ਼ਾਨਾਗਾਇਬ ਹੋ ਜਾਣ ਵਾਲੀ ਧੁੰਦ ਹੈ, ਇਕ ਜਾਨਲੇਵਾ ਫੰਦਾ ਹੈ।*+
13 ਤੁਸੀਂ ਆਪਣੇ ਗੁਆਂਢੀ ਨਾਲ ਠੱਗੀ ਨਾ ਮਾਰੋ+ ਅਤੇ ਨਾ ਹੀ ਲੁੱਟ-ਮਾਰ ਕਰੋ।+ ਤੁਸੀਂ ਪੂਰੀ ਰਾਤ, ਹਾਂ, ਸਵੇਰ ਹੋਣ ਤਕ ਕਿਸੇ ਮਜ਼ਦੂਰ ਦੀ ਮਜ਼ਦੂਰੀ ਨਾ ਰੱਖੋ।+