ਕਹਾਉਤਾਂ 28:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਖ਼ੁਸ਼ ਹੈ ਉਹ ਇਨਸਾਨ ਜੋ ਹਮੇਸ਼ਾ ਚੁਕੰਨਾ ਰਹਿੰਦਾ ਹੈ,*ਪਰ ਆਪਣੇ ਦਿਲ ਨੂੰ ਕਠੋਰ ਕਰ ਲੈਣ ਵਾਲਾ ਬਿਪਤਾ ਵਿਚ ਪੈ ਜਾਵੇਗਾ।+ ਕਹਾਉਤਾਂ 29:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਕਾਫ਼ੀ ਤਾੜਨਾ ਮਿਲਣ ਤੇ ਵੀ ਆਪਣੀ ਗਰਦਨ ਅਕੜਾਈ ਰੱਖਣ ਵਾਲਾ*+ਅਚਾਨਕ ਨਸ਼ਟ ਹੋ ਜਾਵੇਗਾ ਤੇ ਉਸ ਦੇ ਬਚਣ ਦਾ ਕੋਈ ਉਪਾਅ ਨਹੀਂ ਹੋਵੇਗਾ।+
14 ਖ਼ੁਸ਼ ਹੈ ਉਹ ਇਨਸਾਨ ਜੋ ਹਮੇਸ਼ਾ ਚੁਕੰਨਾ ਰਹਿੰਦਾ ਹੈ,*ਪਰ ਆਪਣੇ ਦਿਲ ਨੂੰ ਕਠੋਰ ਕਰ ਲੈਣ ਵਾਲਾ ਬਿਪਤਾ ਵਿਚ ਪੈ ਜਾਵੇਗਾ।+
29 ਕਾਫ਼ੀ ਤਾੜਨਾ ਮਿਲਣ ਤੇ ਵੀ ਆਪਣੀ ਗਰਦਨ ਅਕੜਾਈ ਰੱਖਣ ਵਾਲਾ*+ਅਚਾਨਕ ਨਸ਼ਟ ਹੋ ਜਾਵੇਗਾ ਤੇ ਉਸ ਦੇ ਬਚਣ ਦਾ ਕੋਈ ਉਪਾਅ ਨਹੀਂ ਹੋਵੇਗਾ।+