ਕਹਾਉਤਾਂ 7:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਫਿਰ ਮੈਂ ਦੇਖਿਆ ਕਿ ਇਕ ਔਰਤ ਉਸ ਨੂੰ ਮਿਲੀ,ਉਸ ਨੇ ਵੇਸਵਾ ਵਰਗੇ ਕੱਪੜੇ* ਪਾਏ ਸਨ+ ਤੇ ਉਹ ਦਿਲ ਦੀ ਮੱਕਾਰ ਸੀ। ਕਹਾਉਤਾਂ 7:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਕ ਪਲ ਉਹ ਬਾਹਰ ਹੁੰਦੀ ਹੈ, ਦੂਜੇ ਪਲ ਚੌਂਕਾਂ ਵਿਚ,ਉਹ ਹਰ ਮੋੜ ਦੇ ਨੇੜੇ ਕਿਸੇ ਦੀ ਤਾਕ ਵਿਚ ਰਹਿੰਦੀ ਹੈ।+ ਉਪਦੇਸ਼ਕ ਦੀ ਕਿਤਾਬ 7:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਫਿਰ ਮੈਨੂੰ ਇਹ ਪਤਾ ਲੱਗਾ: ਉਹ ਤੀਵੀਂ ਮੌਤ ਨਾਲੋਂ ਵੀ ਬੁਰੀ ਹੈ ਜੋ ਸ਼ਿਕਾਰੀ ਦੇ ਜਾਲ਼ ਵਰਗੀ ਹੁੰਦੀ ਹੈ ਅਤੇ ਉਸ ਦਾ ਦਿਲ ਵੱਡੇ ਮੱਛੀ-ਜਾਲ਼ ਵਰਗਾ ਅਤੇ ਹੱਥ ਬੇੜੀਆਂ ਵਰਗੇ ਹੁੰਦੇ ਹਨ। ਸੱਚੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲਾ ਇਨਸਾਨ ਉਸ ਤੋਂ ਬਚਿਆ ਰਹੇਗਾ,+ ਪਰ ਪਾਪੀ ਉਸ ਦੇ ਜਾਲ਼ ਵਿਚ ਫਸ ਜਾਵੇਗਾ।+
26 ਫਿਰ ਮੈਨੂੰ ਇਹ ਪਤਾ ਲੱਗਾ: ਉਹ ਤੀਵੀਂ ਮੌਤ ਨਾਲੋਂ ਵੀ ਬੁਰੀ ਹੈ ਜੋ ਸ਼ਿਕਾਰੀ ਦੇ ਜਾਲ਼ ਵਰਗੀ ਹੁੰਦੀ ਹੈ ਅਤੇ ਉਸ ਦਾ ਦਿਲ ਵੱਡੇ ਮੱਛੀ-ਜਾਲ਼ ਵਰਗਾ ਅਤੇ ਹੱਥ ਬੇੜੀਆਂ ਵਰਗੇ ਹੁੰਦੇ ਹਨ। ਸੱਚੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲਾ ਇਨਸਾਨ ਉਸ ਤੋਂ ਬਚਿਆ ਰਹੇਗਾ,+ ਪਰ ਪਾਪੀ ਉਸ ਦੇ ਜਾਲ਼ ਵਿਚ ਫਸ ਜਾਵੇਗਾ।+