ਕਹਾਉਤਾਂ 5:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਕਿਉਂਕਿ ਕੁਰਾਹੇ ਪਈ* ਔਰਤ ਦੇ ਬੁੱਲ੍ਹ ਸ਼ਹਿਦ ਦੇ ਛੱਤੇ ਵਾਂਗ ਟਪਕਦੇ ਹਨ+ਅਤੇ ਉਸ ਦੀ ਜ਼ਬਾਨ ਤੇਲ ਨਾਲੋਂ ਵੀ ਚਿਕਨੀ ਹੈ।+ ਕਹਾਉਤਾਂ 5:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਮੈਂ ਸਾਰੀ ਮੰਡਲੀ ਵਿਚਕਾਰ*ਤਬਾਹੀ ਦੇ ਕੰਢੇ ʼਤੇ ਪਹੁੰਚ ਗਿਆ ਹਾਂ।”+ ਕਹਾਉਤਾਂ 7:22, 23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਉਹ ਝੱਟ ਉਸ ਦੇ ਪਿੱਛੇ ਤੁਰ ਪੈਂਦਾ ਹੈ ਜਿਵੇਂ ਬਲਦ ਵੱਢੇ ਜਾਣ ਲਈ,ਜਿਵੇਂ ਮੂਰਖ ਸਜ਼ਾ ਭੁਗਤਣ ਵਾਸਤੇ ਸ਼ਿਕੰਜਾ* ਕਸਵਾਉਣ ਲਈ ਜਾਂਦਾ ਹੈ,+23 ਜਦ ਤਕ ਇਕ ਤੀਰ ਉਸ ਦੇ ਕਲੇਜੇ ਨੂੰ ਵਿੰਨ੍ਹ ਨਹੀਂ ਦਿੰਦਾ;ਫਾਹੀ ਵੱਲ ਤੇਜ਼ੀ ਨਾਲ ਉੱਡਦੇ ਪੰਛੀ ਵਾਂਗ ਉਹ ਨਹੀਂ ਜਾਣਦਾ ਕਿ ਉਸ ਦੀ ਜਾਨ ਜਾ ਸਕਦੀ ਹੈ।+ ਕਹਾਉਤਾਂ 22:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਕੁਰਾਹੇ ਪਈਆਂ* ਔਰਤਾਂ ਦਾ ਮੂੰਹ ਇਕ ਡੂੰਘਾ ਟੋਆ ਹੈ।+ ਇਸ ਵਿਚ ਉਹ ਡਿਗੇਗਾ ਜਿਸ ਨੂੰ ਯਹੋਵਾਹ ਫਿਟਕਾਰਦਾ ਹੈ।
3 ਕਿਉਂਕਿ ਕੁਰਾਹੇ ਪਈ* ਔਰਤ ਦੇ ਬੁੱਲ੍ਹ ਸ਼ਹਿਦ ਦੇ ਛੱਤੇ ਵਾਂਗ ਟਪਕਦੇ ਹਨ+ਅਤੇ ਉਸ ਦੀ ਜ਼ਬਾਨ ਤੇਲ ਨਾਲੋਂ ਵੀ ਚਿਕਨੀ ਹੈ।+
22 ਉਹ ਝੱਟ ਉਸ ਦੇ ਪਿੱਛੇ ਤੁਰ ਪੈਂਦਾ ਹੈ ਜਿਵੇਂ ਬਲਦ ਵੱਢੇ ਜਾਣ ਲਈ,ਜਿਵੇਂ ਮੂਰਖ ਸਜ਼ਾ ਭੁਗਤਣ ਵਾਸਤੇ ਸ਼ਿਕੰਜਾ* ਕਸਵਾਉਣ ਲਈ ਜਾਂਦਾ ਹੈ,+23 ਜਦ ਤਕ ਇਕ ਤੀਰ ਉਸ ਦੇ ਕਲੇਜੇ ਨੂੰ ਵਿੰਨ੍ਹ ਨਹੀਂ ਦਿੰਦਾ;ਫਾਹੀ ਵੱਲ ਤੇਜ਼ੀ ਨਾਲ ਉੱਡਦੇ ਪੰਛੀ ਵਾਂਗ ਉਹ ਨਹੀਂ ਜਾਣਦਾ ਕਿ ਉਸ ਦੀ ਜਾਨ ਜਾ ਸਕਦੀ ਹੈ।+