ਕਹਾਉਤਾਂ 25:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਨਾ ਤਾਂ ਬਹੁਤ ਜ਼ਿਆਦਾ ਸ਼ਹਿਦ ਖਾਣਾ ਚੰਗਾ ਹੈ+ਅਤੇ ਨਾ ਹੀ ਆਪਣੀ ਵਡਿਆਈ ਕਰਾਉਣ ਵਿਚ ਕੋਈ ਸ਼ਾਨ ਹੈ।+ ਯਿਰਮਿਯਾਹ 9:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਯਹੋਵਾਹ ਕਹਿੰਦਾ ਹੈ: “ਬੁੱਧੀਮਾਨ ਆਪਣੀ ਬੁੱਧ ʼਤੇ ਸ਼ੇਖ਼ੀ ਨਾ ਮਾਰੇ;+ਨਾ ਹੀ ਤਾਕਤਵਰ ਆਪਣੀ ਤਾਕਤ ʼਤੇ ਸ਼ੇਖ਼ੀ ਮਾਰੇਅਤੇ ਨਾ ਹੀ ਅਮੀਰ ਆਪਣੀ ਅਮੀਰੀ ʼਤੇ ਸ਼ੇਖ਼ੀ ਮਾਰੇ।”+ 2 ਕੁਰਿੰਥੀਆਂ 10:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਕਿਉਂਕਿ ਜਿਹੜਾ ਇਨਸਾਨ ਆਪਣੀ ਸ਼ਲਾਘਾ ਆਪ ਕਰਦਾ ਹੈ, ਉਸ ਨੂੰ ਕਬੂਲ ਨਹੀਂ ਕੀਤਾ ਜਾਂਦਾ,+ ਸਗੋਂ ਜਿਸ ਦੀ ਸ਼ਲਾਘਾ ਯਹੋਵਾਹ* ਕਰਦਾ ਹੈ, ਉਸ ਨੂੰ ਕਬੂਲ ਕੀਤਾ ਜਾਂਦਾ ਹੈ।+
23 ਯਹੋਵਾਹ ਕਹਿੰਦਾ ਹੈ: “ਬੁੱਧੀਮਾਨ ਆਪਣੀ ਬੁੱਧ ʼਤੇ ਸ਼ੇਖ਼ੀ ਨਾ ਮਾਰੇ;+ਨਾ ਹੀ ਤਾਕਤਵਰ ਆਪਣੀ ਤਾਕਤ ʼਤੇ ਸ਼ੇਖ਼ੀ ਮਾਰੇਅਤੇ ਨਾ ਹੀ ਅਮੀਰ ਆਪਣੀ ਅਮੀਰੀ ʼਤੇ ਸ਼ੇਖ਼ੀ ਮਾਰੇ।”+
18 ਕਿਉਂਕਿ ਜਿਹੜਾ ਇਨਸਾਨ ਆਪਣੀ ਸ਼ਲਾਘਾ ਆਪ ਕਰਦਾ ਹੈ, ਉਸ ਨੂੰ ਕਬੂਲ ਨਹੀਂ ਕੀਤਾ ਜਾਂਦਾ,+ ਸਗੋਂ ਜਿਸ ਦੀ ਸ਼ਲਾਘਾ ਯਹੋਵਾਹ* ਕਰਦਾ ਹੈ, ਉਸ ਨੂੰ ਕਬੂਲ ਕੀਤਾ ਜਾਂਦਾ ਹੈ।+