ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਸਮੂਏਲ 18:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਦਾਊਦ ਯੁੱਧਾਂ ਵਿਚ ਜਾਣ ਲੱਗਾ ਅਤੇ ਜਿੱਥੇ ਕਿਤੇ ਵੀ ਸ਼ਾਊਲ ਉਸ ਨੂੰ ਭੇਜਦਾ ਸੀ, ਉਹ ਸਫ਼ਲ ਹੁੰਦਾ ਸੀ।*+ ਇਸ ਲਈ ਸ਼ਾਊਲ ਨੇ ਉਸ ਨੂੰ ਯੋਧਿਆਂ ਉੱਤੇ ਅਧਿਕਾਰੀ ਠਹਿਰਾ ਦਿੱਤਾ+ ਤੇ ਇਸ ਗੱਲੋਂ ਸਾਰੇ ਲੋਕ ਅਤੇ ਸ਼ਾਊਲ ਦੇ ਸੇਵਕ ਖ਼ੁਸ਼ ਹੋਏ।

  • ਨਹਮਯਾਹ 7:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਫਿਰ ਮੈਂ ਆਪਣੇ ਭਰਾ ਹਨਾਨੀ+ ਨਾਲ ਕਿਲੇ+ ਦੇ ਮੁਖੀ ਹਨਨਯਾਹ ਨੂੰ ਯਰੂਸ਼ਲਮ ਦਾ ਨਿਗਰਾਨ ਠਹਿਰਾਇਆ ਕਿਉਂਕਿ ਉਹ ਸਭ ਤੋਂ ਭਰੋਸੇਯੋਗ ਆਦਮੀ ਸੀ ਅਤੇ ਹੋਰ ਕਈਆਂ ਨਾਲੋਂ ਜ਼ਿਆਦਾ ਸੱਚੇ ਪਰਮੇਸ਼ੁਰ ਦਾ ਡਰ ਮੰਨਦਾ ਸੀ।+

  • ਜ਼ਬੂਰ 101:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਮੈਂ ਧਰਤੀ ʼਤੇ ਰਹਿੰਦੇ ਵਫ਼ਾਦਾਰ ਸੇਵਕਾਂ ਉੱਤੇ ਮਿਹਰ ਕਰਾਂਗਾ

      ਤਾਂਕਿ ਉਹ ਮੇਰੇ ਨਾਲ ਵੱਸਣ।

      ਜਿਹੜਾ ਖਰੇ ਮਨ ਨਾਲ ਚੱਲਦਾ ਹੈ,* ਉਹ ਮੇਰੀ ਸੇਵਾ ਕਰੇਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ