ਕਹਾਉਤਾਂ 12:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਮੂਰਖ ਝੱਟ* ਚਿੜ ਜਾਂਦਾ ਹੈ,+ਪਰ ਸਮਝਦਾਰ ਆਦਮੀ ਬੇਇੱਜ਼ਤੀ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ।* ਕਹਾਉਤਾਂ 25:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਜਿਵੇਂ ਢਹਿ ਚੁੱਕਾ ਸ਼ਹਿਰ ਹੁੰਦਾ ਹੈ ਜਿਸ ਦੀ ਕੰਧ ਨਾ ਹੋਵੇ,ਉਸੇ ਤਰ੍ਹਾਂ ਉਹ ਇਨਸਾਨ ਹੈ ਜੋ ਆਪਣੇ ਗੁੱਸੇ ʼਤੇ ਕਾਬੂ ਨਹੀਂ ਰੱਖ ਸਕਦਾ।+
28 ਜਿਵੇਂ ਢਹਿ ਚੁੱਕਾ ਸ਼ਹਿਰ ਹੁੰਦਾ ਹੈ ਜਿਸ ਦੀ ਕੰਧ ਨਾ ਹੋਵੇ,ਉਸੇ ਤਰ੍ਹਾਂ ਉਹ ਇਨਸਾਨ ਹੈ ਜੋ ਆਪਣੇ ਗੁੱਸੇ ʼਤੇ ਕਾਬੂ ਨਹੀਂ ਰੱਖ ਸਕਦਾ।+