1 ਸਮੂਏਲ 20:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਇਹ ਸੁਣ ਕੇ ਸ਼ਾਊਲ ਨੇ ਉਸ ਨੂੰ ਮਾਰਨ ਲਈ ਉਸ ਵੱਲ ਬਰਛਾ ਵਗਾਹ ਕੇ ਮਾਰਿਆ+ ਤੇ ਯੋਨਾਥਾਨ ਜਾਣ ਗਿਆ ਕਿ ਉਸ ਦੇ ਪਿਤਾ ਨੇ ਦਾਊਦ ਨੂੰ ਜਾਨੋਂ ਮਾਰਨ ਦੀ ਠਾਣੀ ਹੋਈ ਸੀ।+ ਕਹਾਉਤਾਂ 16:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਜਿਹੜਾ ਕ੍ਰੋਧ ਕਰਨ ਵਿਚ ਧੀਮਾ ਹੈ,+ ਉਹ ਸੂਰਬੀਰ ਨਾਲੋਂਅਤੇ ਆਪਣੇ ਗੁੱਸੇ ʼਤੇ ਕਾਬੂ ਰੱਖਣ ਵਾਲਾ* ਕਿਸੇ ਸ਼ਹਿਰ ਨੂੰ ਜਿੱਤਣ ਵਾਲੇ ਨਾਲੋਂ ਚੰਗਾ ਹੈ।+ ਕਹਾਉਤਾਂ 22:24, 25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਗਰਮ ਸੁਭਾਅ ਵਾਲੇ ਆਦਮੀ ਨਾਲ ਸੰਗਤ ਨਾ ਕਰਅਤੇ ਨਾ ਹੀ ਉਸ ਨਾਲ ਮੇਲ-ਜੋਲ ਰੱਖ ਜੋ ਝੱਟ ਗੁੱਸੇ ਵਿਚ ਭੜਕ ਉੱਠਦਾ ਹੈ25 ਤਾਂਕਿ ਕਦੇ ਇਵੇਂ ਨਾ ਹੋਵੇ ਕਿ ਤੂੰ ਉਸ ਦੇ ਰਾਹਾਂ ਨੂੰ ਸਿੱਖ ਲਵੇਂਅਤੇ ਫੰਦੇ ਵਿਚ ਫਸ ਜਾਵੇਂ।+ ਕਹਾਉਤਾਂ 29:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਮੂਰਖ ਆਪਣੇ ਮਨ ਦੀ ਸਾਰੀ ਭੜਾਸ ਕੱਢ ਦਿੰਦਾ ਹੈ,+ਪਰ ਬੁੱਧੀਮਾਨ ਸ਼ਾਂਤ ਰਹਿ ਕੇ ਆਪਣੀਆਂ ਭਾਵਨਾਵਾਂ ʼਤੇ ਕਾਬੂ ਰੱਖਦਾ ਹੈ।+
33 ਇਹ ਸੁਣ ਕੇ ਸ਼ਾਊਲ ਨੇ ਉਸ ਨੂੰ ਮਾਰਨ ਲਈ ਉਸ ਵੱਲ ਬਰਛਾ ਵਗਾਹ ਕੇ ਮਾਰਿਆ+ ਤੇ ਯੋਨਾਥਾਨ ਜਾਣ ਗਿਆ ਕਿ ਉਸ ਦੇ ਪਿਤਾ ਨੇ ਦਾਊਦ ਨੂੰ ਜਾਨੋਂ ਮਾਰਨ ਦੀ ਠਾਣੀ ਹੋਈ ਸੀ।+
32 ਜਿਹੜਾ ਕ੍ਰੋਧ ਕਰਨ ਵਿਚ ਧੀਮਾ ਹੈ,+ ਉਹ ਸੂਰਬੀਰ ਨਾਲੋਂਅਤੇ ਆਪਣੇ ਗੁੱਸੇ ʼਤੇ ਕਾਬੂ ਰੱਖਣ ਵਾਲਾ* ਕਿਸੇ ਸ਼ਹਿਰ ਨੂੰ ਜਿੱਤਣ ਵਾਲੇ ਨਾਲੋਂ ਚੰਗਾ ਹੈ।+
24 ਗਰਮ ਸੁਭਾਅ ਵਾਲੇ ਆਦਮੀ ਨਾਲ ਸੰਗਤ ਨਾ ਕਰਅਤੇ ਨਾ ਹੀ ਉਸ ਨਾਲ ਮੇਲ-ਜੋਲ ਰੱਖ ਜੋ ਝੱਟ ਗੁੱਸੇ ਵਿਚ ਭੜਕ ਉੱਠਦਾ ਹੈ25 ਤਾਂਕਿ ਕਦੇ ਇਵੇਂ ਨਾ ਹੋਵੇ ਕਿ ਤੂੰ ਉਸ ਦੇ ਰਾਹਾਂ ਨੂੰ ਸਿੱਖ ਲਵੇਂਅਤੇ ਫੰਦੇ ਵਿਚ ਫਸ ਜਾਵੇਂ।+
11 ਮੂਰਖ ਆਪਣੇ ਮਨ ਦੀ ਸਾਰੀ ਭੜਾਸ ਕੱਢ ਦਿੰਦਾ ਹੈ,+ਪਰ ਬੁੱਧੀਮਾਨ ਸ਼ਾਂਤ ਰਹਿ ਕੇ ਆਪਣੀਆਂ ਭਾਵਨਾਵਾਂ ʼਤੇ ਕਾਬੂ ਰੱਖਦਾ ਹੈ।+