ਕੂਚ 1:13, 14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਨਤੀਜੇ ਵਜੋਂ ਮਿਸਰੀਆਂ ਨੇ ਇਜ਼ਰਾਈਲੀਆਂ ਤੋਂ ਬੇਰਹਿਮੀ ਨਾਲ ਗ਼ੁਲਾਮੀ ਕਰਾਈ।+ 14 ਉਨ੍ਹਾਂ ਨੇ ਇਜ਼ਰਾਈਲੀਆਂ ਤੋਂ ਸਖ਼ਤ ਮਜ਼ਦੂਰੀ ਕਰਾ ਕੇ ਉਨ੍ਹਾਂ ਦਾ ਜੀਉਣਾ ਮੁਸ਼ਕਲ ਕਰ ਦਿੱਤਾ ਅਤੇ ਉਨ੍ਹਾਂ ਤੋਂ ਗਾਰਾ ਤੇ ਇੱਟਾਂ ਬਣਵਾਈਆਂ ਅਤੇ ਖੇਤਾਂ ਵਿਚ ਹਰ ਤਰ੍ਹਾਂ ਦੀ ਮਜ਼ਦੂਰੀ ਕਰਵਾਈ। ਹਾਂ, ਉਨ੍ਹਾਂ ਨੂੰ ਔਖੇ ਹਾਲਾਤਾਂ ਵਿਚ ਹਰ ਤਰ੍ਹਾਂ ਦੀ ਮਜ਼ਦੂਰੀ ਕਰਨ ਲਈ ਮਜਬੂਰ ਕੀਤਾ।+ ਮੀਕਾਹ 7:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਨ੍ਹਾਂ ਦੇ ਹੱਥ ਬੁਰਾਈ ਕਰਨ ਵਿਚ ਮਾਹਰ ਹਨ;+ਆਗੂ ਮੰਗ ਤੇ ਮੰਗ ਰੱਖਦਾ ਹੈ,ਨਿਆਂਕਾਰ ਰਿਸ਼ਵਤ ਮੰਗਦਾ ਹੈ,+ਰੁਤਬੇਦਾਰ ਆਦਮੀ ਆਪਣੀਆਂ ਇੱਛਾਵਾਂ ਦੱਸਦਾ ਹੈ,+ਇਸ ਕਰਕੇ ਉਹ ਮਿਲ ਕੇ ਸਾਜ਼ਸ਼ਾਂ ਘੜਦੇ ਹਨ।*
13 ਨਤੀਜੇ ਵਜੋਂ ਮਿਸਰੀਆਂ ਨੇ ਇਜ਼ਰਾਈਲੀਆਂ ਤੋਂ ਬੇਰਹਿਮੀ ਨਾਲ ਗ਼ੁਲਾਮੀ ਕਰਾਈ।+ 14 ਉਨ੍ਹਾਂ ਨੇ ਇਜ਼ਰਾਈਲੀਆਂ ਤੋਂ ਸਖ਼ਤ ਮਜ਼ਦੂਰੀ ਕਰਾ ਕੇ ਉਨ੍ਹਾਂ ਦਾ ਜੀਉਣਾ ਮੁਸ਼ਕਲ ਕਰ ਦਿੱਤਾ ਅਤੇ ਉਨ੍ਹਾਂ ਤੋਂ ਗਾਰਾ ਤੇ ਇੱਟਾਂ ਬਣਵਾਈਆਂ ਅਤੇ ਖੇਤਾਂ ਵਿਚ ਹਰ ਤਰ੍ਹਾਂ ਦੀ ਮਜ਼ਦੂਰੀ ਕਰਵਾਈ। ਹਾਂ, ਉਨ੍ਹਾਂ ਨੂੰ ਔਖੇ ਹਾਲਾਤਾਂ ਵਿਚ ਹਰ ਤਰ੍ਹਾਂ ਦੀ ਮਜ਼ਦੂਰੀ ਕਰਨ ਲਈ ਮਜਬੂਰ ਕੀਤਾ।+
3 ਉਨ੍ਹਾਂ ਦੇ ਹੱਥ ਬੁਰਾਈ ਕਰਨ ਵਿਚ ਮਾਹਰ ਹਨ;+ਆਗੂ ਮੰਗ ਤੇ ਮੰਗ ਰੱਖਦਾ ਹੈ,ਨਿਆਂਕਾਰ ਰਿਸ਼ਵਤ ਮੰਗਦਾ ਹੈ,+ਰੁਤਬੇਦਾਰ ਆਦਮੀ ਆਪਣੀਆਂ ਇੱਛਾਵਾਂ ਦੱਸਦਾ ਹੈ,+ਇਸ ਕਰਕੇ ਉਹ ਮਿਲ ਕੇ ਸਾਜ਼ਸ਼ਾਂ ਘੜਦੇ ਹਨ।*