ਉਪਦੇਸ਼ਕ ਦੀ ਕਿਤਾਬ 11:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਹੇ ਜਵਾਨ, ਆਪਣੀ ਜਵਾਨੀ ਦਾ ਆਨੰਦ ਮਾਣ ਅਤੇ ਜਵਾਨੀ ਦੇ ਦਿਨਾਂ ਵਿਚ ਤੇਰਾ ਦਿਲ ਖ਼ੁਸ਼ ਰਹੇ। ਤੇਰਾ ਦਿਲ ਜਿੱਧਰ ਜਾਣਾ ਚਾਹੁੰਦਾ ਹੈ, ਤੂੰ ਉੱਧਰ ਜਾਹ ਅਤੇ ਤੇਰੀਆਂ ਅੱਖਾਂ ਜਿਸ ਰਾਹ ਜਾਣਾ ਚਾਹੁੰਦੀਆਂ ਹਨ, ਤੂੰ ਉਸੇ ਰਾਹ ਜਾਹ; ਪਰ ਯਾਦ ਰੱਖ ਕਿ ਸੱਚਾ ਪਰਮੇਸ਼ੁਰ ਤੇਰੇ ਸਾਰੇ ਕੰਮਾਂ ਦਾ ਨਿਆਂ ਕਰੇਗਾ।*+
9 ਹੇ ਜਵਾਨ, ਆਪਣੀ ਜਵਾਨੀ ਦਾ ਆਨੰਦ ਮਾਣ ਅਤੇ ਜਵਾਨੀ ਦੇ ਦਿਨਾਂ ਵਿਚ ਤੇਰਾ ਦਿਲ ਖ਼ੁਸ਼ ਰਹੇ। ਤੇਰਾ ਦਿਲ ਜਿੱਧਰ ਜਾਣਾ ਚਾਹੁੰਦਾ ਹੈ, ਤੂੰ ਉੱਧਰ ਜਾਹ ਅਤੇ ਤੇਰੀਆਂ ਅੱਖਾਂ ਜਿਸ ਰਾਹ ਜਾਣਾ ਚਾਹੁੰਦੀਆਂ ਹਨ, ਤੂੰ ਉਸੇ ਰਾਹ ਜਾਹ; ਪਰ ਯਾਦ ਰੱਖ ਕਿ ਸੱਚਾ ਪਰਮੇਸ਼ੁਰ ਤੇਰੇ ਸਾਰੇ ਕੰਮਾਂ ਦਾ ਨਿਆਂ ਕਰੇਗਾ।*+