ਕਹਾਉਤਾਂ 14:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਬੁੱਧ ਕਰਕੇ ਹੁਸ਼ਿਆਰ ਇਨਸਾਨ ਸਮਝ ਜਾਂਦਾ ਹੈ ਕਿ ਉਹ ਕਿੱਧਰ ਜਾ ਰਿਹਾ ਹੈ,ਪਰ ਮੂਰਖ ਆਪਣੀ ਹੀ ਮੂਰਖਤਾ ਤੋਂ ਧੋਖਾ ਖਾ ਜਾਂਦੇ ਹਨ।*+ ਕਹਾਉਤਾਂ 17:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਬੁੱਧ ਸੂਝ-ਬੂਝ ਵਾਲੇ ਇਨਸਾਨ ਦੇ ਸਾਮ੍ਹਣੇ ਹੁੰਦੀ ਹੈ,ਪਰ ਮੂਰਖ ਦੀਆਂ ਅੱਖਾਂ ਧਰਤੀ ਦੇ ਕੋਨੇ-ਕੋਨੇ ਵਿਚ ਭਟਕਦੀਆਂ ਫਿਰਦੀਆਂ ਹਨ।+ ਯੂਹੰਨਾ 3:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਨਿਆਂ ਇਸ ਆਧਾਰ ʼਤੇ ਕੀਤਾ ਜਾਂਦਾ ਹੈ: ਚਾਨਣ ਦੁਨੀਆਂ ਵਿਚ ਆਇਆ,+ ਪਰ ਲੋਕਾਂ ਨੇ ਚਾਨਣ ਦੀ ਬਜਾਇ ਹਨੇਰੇ ਨਾਲ ਪਿਆਰ ਕੀਤਾ ਕਿਉਂਕਿ ਉਨ੍ਹਾਂ ਦੇ ਕੰਮ ਬੁਰੇ ਸਨ। 1 ਯੂਹੰਨਾ 2:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਪਰ ਜਿਹੜਾ ਆਪਣੇ ਭਰਾ ਨਾਲ ਨਫ਼ਰਤ ਕਰਦਾ ਹੈ, ਉਹ ਹਨੇਰੇ ਵਿਚ ਹੈ ਅਤੇ ਹਨੇਰੇ ਵਿਚ ਚੱਲਦਾ ਹੈ।+ ਉਹ ਨਹੀਂ ਜਾਣਦਾ ਕਿ ਉਹ ਕਿੱਥੇ ਜਾ ਰਿਹਾ ਹੈ+ ਕਿਉਂਕਿ ਹਨੇਰੇ ਨੇ ਉਸ ਨੂੰ ਅੰਨ੍ਹਾ ਕੀਤਾ ਹੋਇਆ ਹੈ।
8 ਬੁੱਧ ਕਰਕੇ ਹੁਸ਼ਿਆਰ ਇਨਸਾਨ ਸਮਝ ਜਾਂਦਾ ਹੈ ਕਿ ਉਹ ਕਿੱਧਰ ਜਾ ਰਿਹਾ ਹੈ,ਪਰ ਮੂਰਖ ਆਪਣੀ ਹੀ ਮੂਰਖਤਾ ਤੋਂ ਧੋਖਾ ਖਾ ਜਾਂਦੇ ਹਨ।*+
24 ਬੁੱਧ ਸੂਝ-ਬੂਝ ਵਾਲੇ ਇਨਸਾਨ ਦੇ ਸਾਮ੍ਹਣੇ ਹੁੰਦੀ ਹੈ,ਪਰ ਮੂਰਖ ਦੀਆਂ ਅੱਖਾਂ ਧਰਤੀ ਦੇ ਕੋਨੇ-ਕੋਨੇ ਵਿਚ ਭਟਕਦੀਆਂ ਫਿਰਦੀਆਂ ਹਨ।+
19 ਨਿਆਂ ਇਸ ਆਧਾਰ ʼਤੇ ਕੀਤਾ ਜਾਂਦਾ ਹੈ: ਚਾਨਣ ਦੁਨੀਆਂ ਵਿਚ ਆਇਆ,+ ਪਰ ਲੋਕਾਂ ਨੇ ਚਾਨਣ ਦੀ ਬਜਾਇ ਹਨੇਰੇ ਨਾਲ ਪਿਆਰ ਕੀਤਾ ਕਿਉਂਕਿ ਉਨ੍ਹਾਂ ਦੇ ਕੰਮ ਬੁਰੇ ਸਨ।
11 ਪਰ ਜਿਹੜਾ ਆਪਣੇ ਭਰਾ ਨਾਲ ਨਫ਼ਰਤ ਕਰਦਾ ਹੈ, ਉਹ ਹਨੇਰੇ ਵਿਚ ਹੈ ਅਤੇ ਹਨੇਰੇ ਵਿਚ ਚੱਲਦਾ ਹੈ।+ ਉਹ ਨਹੀਂ ਜਾਣਦਾ ਕਿ ਉਹ ਕਿੱਥੇ ਜਾ ਰਿਹਾ ਹੈ+ ਕਿਉਂਕਿ ਹਨੇਰੇ ਨੇ ਉਸ ਨੂੰ ਅੰਨ੍ਹਾ ਕੀਤਾ ਹੋਇਆ ਹੈ।