-
ਉਤਪਤ 7:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਸੁੱਕੀ ਜ਼ਮੀਨ ਉੱਤੇ ਹਰ ਪ੍ਰਾਣੀ ਜਿਸ ਵਿਚ ਜੀਵਨ ਦਾ ਸਾਹ ਸੀ, ਮਰ ਗਿਆ।+
-
-
ਜ਼ਬੂਰ 104:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਜਦ ਤੂੰ ਆਪਣਾ ਮੂੰਹ ਲੁਕਾ ਲੈਂਦਾ ਹੈਂ, ਤਾਂ ਉਹ ਘਬਰਾ ਜਾਂਦੇ ਹਨ।
ਜਦ ਤੂੰ ਉਨ੍ਹਾਂ ਦਾ ਸਾਹ ਕੱਢ ਲੈਂਦਾ ਹੈਂ, ਤਾਂ ਉਹ ਮਰ ਕੇ ਮਿੱਟੀ ਵਿਚ ਮੁੜ ਜਾਂਦੇ ਹਨ।+
-