-
1 ਰਾਜਿਆਂ 18:46ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
46 ਪਰ ਯਹੋਵਾਹ ਦਾ ਹੱਥ ਏਲੀਯਾਹ ʼਤੇ ਆਇਆ ਅਤੇ ਉਸ ਨੇ ਆਪਣਾ ਕੱਪੜਾ ਆਪਣੇ ਲੱਕ ਦੁਆਲੇ ਬੰਨ੍ਹਿਆ ਅਤੇ ਯਿਜ਼ਰਾਏਲ ਤਕ ਜਾਂਦੇ ਰਾਹ ʼਤੇ ਭੱਜਦਾ ਹੋਇਆ ਅਹਾਬ ਤੋਂ ਵੀ ਅੱਗੇ ਨਿਕਲ ਗਿਆ।
-
-
ਜ਼ਬੂਰ 84:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਉਹ ਤੁਰਦੇ ਜਾਂਦੇ ਹਨ ਅਤੇ ਉਨ੍ਹਾਂ ਦੀ ਤਾਕਤ ਵਧਦੀ ਜਾਂਦੀ ਹੈ;+
ਹਰ ਕੋਈ ਸੀਓਨ ਵਿਚ ਪਰਮੇਸ਼ੁਰ ਸਾਮ੍ਹਣੇ ਹਾਜ਼ਰ ਹੁੰਦਾ ਹੈ।
-