ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 49:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਅਤੇ ਮੈਂ ਕਿਹਾ: “ਮੈਂ ਤੈਨੂੰ ਆਪਣਾ ਸੇਵਕ ਸਿਰਫ਼ ਇਸ ਲਈ ਨਹੀਂ ਠਹਿਰਾਇਆ

      ਕਿ ਤੂੰ ਯਾਕੂਬ ਦੇ ਗੋਤਾਂ ਨੂੰ ਖੜ੍ਹਾ ਕਰੇਂ

      ਅਤੇ ਇਜ਼ਰਾਈਲ ਦੇ ਬਚਾਏ ਹੋਇਆਂ ਨੂੰ ਵਾਪਸ ਲਿਆਵੇਂ।

      ਮੈਂ ਤੈਨੂੰ ਕੌਮਾਂ ਲਈ ਚਾਨਣ ਵੀ ਠਹਿਰਾਇਆ ਹੈ+

      ਤਾਂਕਿ ਮੇਰੀ ਮੁਕਤੀ ਧਰਤੀ ਦੇ ਕੋਨੇ-ਕੋਨੇ ਤਕ ਪਹੁੰਚੇ।”+

  • ਲੂਕਾ 2:29-32
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 29 “ਹੇ ਸਾਰੇ ਜਹਾਨ ਦੇ ਮਾਲਕ, ਤੇਰੀ ਗੱਲ ਪੂਰੀ ਹੋ ਗਈ ਹੈ। ਹੁਣ ਤੇਰਾ ਦਾਸ ਸ਼ਾਂਤੀ ਨਾਲ ਮਰ ਸਕਦਾ ਹੈ+ 30 ਕਿਉਂਕਿ ਮੇਰੀਆਂ ਅੱਖਾਂ ਨੇ ਤੇਰੇ ਮੁਕਤੀ ਦੇ ਜ਼ਰੀਏ ਨੂੰ ਦੇਖ ਲਿਆ ਹੈ+ 31 ਜਿਸ ਨੂੰ ਤੂੰ ਸਾਰੇ ਲੋਕਾਂ ਸਾਮ੍ਹਣੇ ਜ਼ਾਹਰ ਕੀਤਾ ਹੈ।+ 32 ਇਹ ਕੌਮਾਂ ਉੱਤੇ ਛਾਏ ਹਨੇਰੇ ਨੂੰ ਦੂਰ ਕਰਨ ਵਾਲਾ+ ਚਾਨਣ+ ਅਤੇ ਤੇਰੀ ਪਰਜਾ ਇਜ਼ਰਾਈਲ ਦੀ ਸ਼ਾਨ ਹੈ।”

  • ਯੂਹੰਨਾ 8:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 12 ਯਿਸੂ ਨੇ ਇਕ ਵਾਰ ਫਿਰ ਲੋਕਾਂ ਨੂੰ ਕਿਹਾ: “ਮੈਂ ਦੁਨੀਆਂ ਦਾ ਚਾਨਣ ਹਾਂ।+ ਜਿਹੜਾ ਮੇਰੇ ਪਿੱਛੇ-ਪਿੱਛੇ ਆਉਂਦਾ ਹੈ, ਉਹ ਕਦੇ ਹਨੇਰੇ ਵਿਚ ਨਹੀਂ ਚੱਲੇਗਾ, ਪਰ ਉਸ ਕੋਲ ਜੀਵਨ ਦਾ ਚਾਨਣ+ ਹੋਵੇਗਾ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ