ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 37:37, 38
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 37 ਇਸ ਲਈ ਅੱਸ਼ੂਰ ਦਾ ਰਾਜਾ ਸਨਹੇਰੀਬ ਉੱਥੋਂ ਨੀਨਵਾਹ ਨੂੰ ਵਾਪਸ ਚਲਾ ਗਿਆ+ ਤੇ ਉੱਥੇ ਹੀ ਰਿਹਾ।+ 38 ਜਦੋਂ ਉਹ ਆਪਣੇ ਦੇਵਤੇ ਨਿਸਰੋਕ ਦੇ ਮੰਦਰ* ਵਿਚ ਮੱਥਾ ਟੇਕ ਰਿਹਾ ਸੀ, ਤਾਂ ਉਸ ਦੇ ਆਪਣੇ ਹੀ ਪੁੱਤਰਾਂ ਅਦਰਮਲਕ ਅਤੇ ਸ਼ਰਾਸਰ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ+ ਅਤੇ ਉਹ ਉੱਥੋਂ ਭੱਜ ਕੇ ਅਰਾਰਾਤ ਦੇਸ਼ ਚਲੇ ਗਏ।+ ਫਿਰ ਉਸ ਦਾ ਪੁੱਤਰ ਏਸਰ-ਹੱਦੋਨ+ ਉਸ ਦੀ ਜਗ੍ਹਾ ਰਾਜਾ ਬਣ ਗਿਆ।

  • ਯਸਾਯਾਹ 45:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਇਕੱਠੇ ਹੋਵੋ ਤੇ ਆਓ।

      ਹੇ ਕੌਮਾਂ ਤੋਂ ਬਚ ਨਿਕਲੇ ਲੋਕੋ, ਰਲ਼ ਕੇ ਨੇੜੇ ਆਓ।+

      ਜਿਹੜੇ ਘੜੀਆਂ ਹੋਈਆਂ ਮੂਰਤਾਂ ਚੁੱਕੀ ਫਿਰਦੇ ਹਨ, ਉਹ ਕੁਝ ਨਹੀਂ ਜਾਣਦੇ,

      ਉਹ ਅਜਿਹੇ ਦੇਵਤੇ ਨੂੰ ਪ੍ਰਾਰਥਨਾ ਕਰਦੇ ਹਨ ਜੋ ਉਨ੍ਹਾਂ ਨੂੰ ਬਚਾ ਨਹੀਂ ਸਕਦਾ।+

  • ਯਸਾਯਾਹ 46:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਉਹ ਇਸ ਨੂੰ ਮੋਢਿਆਂ ʼਤੇ ਚੁੱਕਦੇ ਹਨ;+

      ਉਹ ਇਸ ਨੂੰ ਚੁੱਕ ਕੇ ਲਿਜਾਂਦੇ ਹਨ ਅਤੇ ਇਸ ਦੀ ਜਗ੍ਹਾ ʼਤੇ ਰੱਖਦੇ ਹਨ ਅਤੇ ਇਹ ਉੱਥੇ ਹੀ ਖੜ੍ਹਾ ਰਹਿੰਦਾ ਹੈ।

      ਇਹ ਆਪਣੀ ਜਗ੍ਹਾ ਤੋਂ ਹਿਲਦਾ ਨਹੀਂ।+

      ਉਹ ਇਸ ਅੱਗੇ ਦੁਹਾਈ ਦਿੰਦੇ ਹਨ, ਪਰ ਇਹ ਕੋਈ ਜਵਾਬ ਨਹੀਂ ਦਿੰਦਾ;

      ਇਹ ਕਿਸੇ ਨੂੰ ਉਸ ਦੇ ਦੁੱਖ ਤੋਂ ਨਹੀਂ ਬਚਾ ਸਕਦਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ