1 ਸਮੂਏਲ 5:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਅਗਲੇ ਦਿਨ ਜਦ ਅਸ਼ਦੋਦੀ ਸਵੇਰੇ ਜਲਦੀ ਉੱਠੇ, ਤਾਂ ਦਾਗੋਨ ਦਾ ਬੁੱਤ ਯਹੋਵਾਹ ਦੇ ਸੰਦੂਕ ਦੇ ਅੱਗੇ ਮੂੰਹ ਪਰਨੇ ਜ਼ਮੀਨ ʼਤੇ ਡਿਗਿਆ ਪਿਆ ਸੀ।+ ਇਸ ਲਈ ਉਨ੍ਹਾਂ ਨੇ ਦਾਗੋਨ ਦਾ ਬੁੱਤ ਚੁੱਕ ਕੇ ਉਸ ਨੂੰ ਉਸ ਦੀ ਜਗ੍ਹਾ ʼਤੇ ਰੱਖ ਦਿੱਤਾ।+
3 ਅਗਲੇ ਦਿਨ ਜਦ ਅਸ਼ਦੋਦੀ ਸਵੇਰੇ ਜਲਦੀ ਉੱਠੇ, ਤਾਂ ਦਾਗੋਨ ਦਾ ਬੁੱਤ ਯਹੋਵਾਹ ਦੇ ਸੰਦੂਕ ਦੇ ਅੱਗੇ ਮੂੰਹ ਪਰਨੇ ਜ਼ਮੀਨ ʼਤੇ ਡਿਗਿਆ ਪਿਆ ਸੀ।+ ਇਸ ਲਈ ਉਨ੍ਹਾਂ ਨੇ ਦਾਗੋਨ ਦਾ ਬੁੱਤ ਚੁੱਕ ਕੇ ਉਸ ਨੂੰ ਉਸ ਦੀ ਜਗ੍ਹਾ ʼਤੇ ਰੱਖ ਦਿੱਤਾ।+