ਯਸਾਯਾਹ 49:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਕੀ ਇਕ ਔਰਤ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁੱਲ ਸਕਦੀ ਹੈਜਾਂ ਕੀ ਇੱਦਾਂ ਹੋ ਸਕਦਾ ਕਿ ਉਹ ਆਪਣੀ ਕੁੱਖੋਂ ਜੰਮੇ ਪੁੱਤਰ ʼਤੇ ਤਰਸ ਨਾ ਖਾਏ? ਇਹ ਭਾਵੇਂ ਭੁੱਲ ਜਾਣ, ਪਰ ਮੈਂ ਤੈਨੂੰ ਕਦੇ ਨਹੀਂ ਭੁੱਲਾਂਗਾ।+
15 ਕੀ ਇਕ ਔਰਤ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁੱਲ ਸਕਦੀ ਹੈਜਾਂ ਕੀ ਇੱਦਾਂ ਹੋ ਸਕਦਾ ਕਿ ਉਹ ਆਪਣੀ ਕੁੱਖੋਂ ਜੰਮੇ ਪੁੱਤਰ ʼਤੇ ਤਰਸ ਨਾ ਖਾਏ? ਇਹ ਭਾਵੇਂ ਭੁੱਲ ਜਾਣ, ਪਰ ਮੈਂ ਤੈਨੂੰ ਕਦੇ ਨਹੀਂ ਭੁੱਲਾਂਗਾ।+