ਯਸਾਯਾਹ 44:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 “ਹੇ ਯਾਕੂਬ ਅਤੇ ਹੇ ਇਜ਼ਰਾਈਲ, ਇਹ ਗੱਲਾਂ ਯਾਦ ਰੱਖੀਂਕਿਉਂਕਿ ਤੂੰ ਮੇਰਾ ਸੇਵਕ ਹੈਂ। ਮੈਂ ਤੈਨੂੰ ਰਚਿਆ ਹੈ ਅਤੇ ਤੂੰ ਮੇਰਾ ਸੇਵਕ ਹੈਂ।+ ਹੇ ਇਜ਼ਰਾਈਲ, ਮੈਂ ਤੈਨੂੰ ਭੁੱਲਾਂਗਾ ਨਹੀਂ।+ ਯਿਰਮਿਯਾਹ 31:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 “ਕੀ ਇਫ਼ਰਾਈਮ ਮੇਰਾ ਪਿਆਰਾ ਪੁੱਤਰ ਨਹੀਂ ਹੈ? ਕੀ ਉਹ ਮੇਰਾ ਲਾਡਲਾ ਬੱਚਾ ਨਹੀਂ ਹੈ?+ ਮੈਂ ਉਸ ਨੂੰ ਜਿੰਨਾ ਝਿੜਕਦਾ ਹਾਂ, ਉਸ ਨੂੰ ਉੱਨਾ ਹੀ ਯਾਦ ਕਰਦਾ ਹਾਂ। ਇਸੇ ਕਰਕੇ ਮੇਰਾ ਦਿਲ ਉਸ ਲਈ ਤਰਸਦਾ ਹੈ।+ ਮੈਂ ਜ਼ਰੂਰ ਉਸ ʼਤੇ ਰਹਿਮ ਕਰਾਂਗਾ,” ਯਹੋਵਾਹ ਕਹਿੰਦਾ ਹੈ।+
21 “ਹੇ ਯਾਕੂਬ ਅਤੇ ਹੇ ਇਜ਼ਰਾਈਲ, ਇਹ ਗੱਲਾਂ ਯਾਦ ਰੱਖੀਂਕਿਉਂਕਿ ਤੂੰ ਮੇਰਾ ਸੇਵਕ ਹੈਂ। ਮੈਂ ਤੈਨੂੰ ਰਚਿਆ ਹੈ ਅਤੇ ਤੂੰ ਮੇਰਾ ਸੇਵਕ ਹੈਂ।+ ਹੇ ਇਜ਼ਰਾਈਲ, ਮੈਂ ਤੈਨੂੰ ਭੁੱਲਾਂਗਾ ਨਹੀਂ।+
20 “ਕੀ ਇਫ਼ਰਾਈਮ ਮੇਰਾ ਪਿਆਰਾ ਪੁੱਤਰ ਨਹੀਂ ਹੈ? ਕੀ ਉਹ ਮੇਰਾ ਲਾਡਲਾ ਬੱਚਾ ਨਹੀਂ ਹੈ?+ ਮੈਂ ਉਸ ਨੂੰ ਜਿੰਨਾ ਝਿੜਕਦਾ ਹਾਂ, ਉਸ ਨੂੰ ਉੱਨਾ ਹੀ ਯਾਦ ਕਰਦਾ ਹਾਂ। ਇਸੇ ਕਰਕੇ ਮੇਰਾ ਦਿਲ ਉਸ ਲਈ ਤਰਸਦਾ ਹੈ।+ ਮੈਂ ਜ਼ਰੂਰ ਉਸ ʼਤੇ ਰਹਿਮ ਕਰਾਂਗਾ,” ਯਹੋਵਾਹ ਕਹਿੰਦਾ ਹੈ।+