ਯਸਾਯਾਹ 1:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਸੀਓਨ ਨੂੰ ਨਿਆਂ ਨਾਲ ਛੁਡਾਇਆ ਜਾਵੇਗਾ+ਅਤੇ ਉਸ ਦੇ ਮੁੜਨ ਵਾਲੇ ਲੋਕਾਂ ਨੂੰ ਧਾਰਮਿਕਤਾ ਨਾਲ। ਯਸਾਯਾਹ 48:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਬਾਬਲ ਵਿੱਚੋਂ ਨਿਕਲ ਜਾਓ!+ ਕਸਦੀਆਂ ਕੋਲੋਂ ਨੱਠ ਜਾਓ! ਖ਼ੁਸ਼ੀ ਨਾਲ ਇਸ ਦੀ ਘੋਸ਼ਣਾ ਕਰੋ! ਇਸ ਦਾ ਐਲਾਨ ਕਰੋ!+ ਧਰਤੀ ਦੇ ਕੋਨੇ-ਕੋਨੇ ਵਿਚ ਇਸ ਬਾਰੇ ਦੱਸੋ।+ ਕਹੋ: “ਯਹੋਵਾਹ ਨੇ ਆਪਣੇ ਸੇਵਕ ਯਾਕੂਬ ਨੂੰ ਛੁਡਾ ਲਿਆ ਹੈ।+ ਯਸਾਯਾਹ 59:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 “ਸੀਓਨ ਵਿਚ ਛੁਡਾਉਣ ਵਾਲਾ+ ਆਵੇਗਾ,+ਹਾਂ, ਯਾਕੂਬ ਦੀ ਔਲਾਦ ਕੋਲ ਜੋ ਅਪਰਾਧ ਕਰਨ ਤੋਂ ਹਟ ਗਈ ਹੈ,”+ ਯਹੋਵਾਹ ਐਲਾਨ ਕਰਦਾ ਹੈ।
20 ਬਾਬਲ ਵਿੱਚੋਂ ਨਿਕਲ ਜਾਓ!+ ਕਸਦੀਆਂ ਕੋਲੋਂ ਨੱਠ ਜਾਓ! ਖ਼ੁਸ਼ੀ ਨਾਲ ਇਸ ਦੀ ਘੋਸ਼ਣਾ ਕਰੋ! ਇਸ ਦਾ ਐਲਾਨ ਕਰੋ!+ ਧਰਤੀ ਦੇ ਕੋਨੇ-ਕੋਨੇ ਵਿਚ ਇਸ ਬਾਰੇ ਦੱਸੋ।+ ਕਹੋ: “ਯਹੋਵਾਹ ਨੇ ਆਪਣੇ ਸੇਵਕ ਯਾਕੂਬ ਨੂੰ ਛੁਡਾ ਲਿਆ ਹੈ।+
20 “ਸੀਓਨ ਵਿਚ ਛੁਡਾਉਣ ਵਾਲਾ+ ਆਵੇਗਾ,+ਹਾਂ, ਯਾਕੂਬ ਦੀ ਔਲਾਦ ਕੋਲ ਜੋ ਅਪਰਾਧ ਕਰਨ ਤੋਂ ਹਟ ਗਈ ਹੈ,”+ ਯਹੋਵਾਹ ਐਲਾਨ ਕਰਦਾ ਹੈ।