ਜ਼ਬੂਰ 97:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਜਿਹੜੇ ਕਿਸੇ ਵੀ ਮੂਰਤ ਨੂੰ ਮੱਥਾ ਟੇਕਦੇ ਹਨਅਤੇ ਆਪਣੇ ਨਿਕੰਮੇ ਦੇਵਤਿਆਂ+ ਬਾਰੇ ਸ਼ੇਖ਼ੀਆਂ ਮਾਰਦੇ ਹਨ, ਉਨ੍ਹਾਂ ਨੂੰ ਸ਼ਰਮਿੰਦਾ ਕੀਤਾ ਜਾਵੇ।+ ਹੇ ਸਾਰੇ ਦੇਵਤਿਓ, ਉਸ ਦੇ ਅੱਗੇ ਸਿਰ ਨਿਵਾਓ।*+ ਯਸਾਯਾਹ 44:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਮੂਰਤਾਂ ਨੂੰ ਘੜਨ ਵਾਲੇ ਸਾਰੇ ਬੇਕਾਰ ਸਾਬਤ ਹੋਣਗੇਅਤੇ ਉਨ੍ਹਾਂ ਦੀਆਂ ਮਨਭਾਉਂਦੀਆਂ ਚੀਜ਼ਾਂ ਕਿਸੇ ਕੰਮ ਨਹੀਂ ਆਉਣਗੀਆਂ।+ ਉਨ੍ਹਾਂ ਦੇ ਗਵਾਹ ਹੋਣ ਕਰਕੇ ਉਹ* ਨਾ ਕੁਝ ਦੇਖਦੇ ਤੇ ਨਾ ਹੀ ਕੁਝ ਜਾਣਦੇ ਹਨ,+ਇਸ ਲਈ ਉਨ੍ਹਾਂ ਨੂੰ ਬਣਾਉਣ ਵਾਲੇ ਸ਼ਰਮਿੰਦਾ ਹੋਣਗੇ।+
7 ਜਿਹੜੇ ਕਿਸੇ ਵੀ ਮੂਰਤ ਨੂੰ ਮੱਥਾ ਟੇਕਦੇ ਹਨਅਤੇ ਆਪਣੇ ਨਿਕੰਮੇ ਦੇਵਤਿਆਂ+ ਬਾਰੇ ਸ਼ੇਖ਼ੀਆਂ ਮਾਰਦੇ ਹਨ, ਉਨ੍ਹਾਂ ਨੂੰ ਸ਼ਰਮਿੰਦਾ ਕੀਤਾ ਜਾਵੇ।+ ਹੇ ਸਾਰੇ ਦੇਵਤਿਓ, ਉਸ ਦੇ ਅੱਗੇ ਸਿਰ ਨਿਵਾਓ।*+
9 ਮੂਰਤਾਂ ਨੂੰ ਘੜਨ ਵਾਲੇ ਸਾਰੇ ਬੇਕਾਰ ਸਾਬਤ ਹੋਣਗੇਅਤੇ ਉਨ੍ਹਾਂ ਦੀਆਂ ਮਨਭਾਉਂਦੀਆਂ ਚੀਜ਼ਾਂ ਕਿਸੇ ਕੰਮ ਨਹੀਂ ਆਉਣਗੀਆਂ।+ ਉਨ੍ਹਾਂ ਦੇ ਗਵਾਹ ਹੋਣ ਕਰਕੇ ਉਹ* ਨਾ ਕੁਝ ਦੇਖਦੇ ਤੇ ਨਾ ਹੀ ਕੁਝ ਜਾਣਦੇ ਹਨ,+ਇਸ ਲਈ ਉਨ੍ਹਾਂ ਨੂੰ ਬਣਾਉਣ ਵਾਲੇ ਸ਼ਰਮਿੰਦਾ ਹੋਣਗੇ।+