ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 44:16, 17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਉਹ ਲੱਕੜ ਦੇ ਅੱਧੇ ਹਿੱਸੇ ਦੀ ਅੱਗ ਬਾਲ਼ਦਾ ਹੈ;

      ਉਸ ਅੱਧੇ ਹਿੱਸੇ ਉੱਤੇ ਉਹ ਖਾਣ ਲਈ ਮੀਟ ਭੁੰਨਦਾ ਹੈ ਅਤੇ ਰੱਜ ਕੇ ਖਾਂਦਾ ਹੈ।

      ਉਹ ਅੱਗ ਸੇਕਦਾ ਹੈ ਤੇ ਕਹਿੰਦਾ ਹੈ:

      “ਵਾਹ! ਅੱਗ ਨੂੰ ਦੇਖਦਿਆਂ ਮੈਂ ਨਿੱਘਾ ਹੋ ਗਿਆ।”

      17 ਪਰ ਬਾਕੀ ਦੀ ਲੱਕੜ ਨਾਲ ਉਹ ਇਕ ਦੇਵਤਾ ਬਣਾਉਂਦਾ ਹੈ, ਹਾਂ, ਆਪਣੇ ਲਈ ਇਕ ਘੜੀ ਹੋਈ ਮੂਰਤ।

      ਉਹ ਉਸ ਅੱਗੇ ਮੱਥਾ ਟੇਕਦਾ ਹੈ ਤੇ ਉਸ ਨੂੰ ਪੂਜਦਾ ਹੈ।

      ਉਹ ਉਸ ਨੂੰ ਪ੍ਰਾਰਥਨਾ ਕਰਦਾ ਹੈ ਤੇ ਕਹਿੰਦਾ ਹੈ:

      “ਮੈਨੂੰ ਬਚਾ, ਤੂੰ ਮੇਰਾ ਦੇਵਤਾ ਹੈਂ।”+

  • ਦਾਨੀਏਲ 3:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਰਾਜਾ ਨਬੂਕਦਨੱਸਰ ਨੇ ਸੋਨੇ ਦੀ ਇਕ ਮੂਰਤ ਬਣਵਾਈ ਜੋ 60 ਹੱਥ* ਉੱਚੀ ਅਤੇ 6 ਹੱਥ* ਚੌੜੀ ਸੀ। ਉਸ ਨੇ ਇਹ ਮੂਰਤ ਬਾਬਲ ਜ਼ਿਲ੍ਹੇ ਵਿਚ ਦੂਰਾ ਦੇ ਮੈਦਾਨੀ ਇਲਾਕੇ ਵਿਚ ਖੜ੍ਹੀ ਕਰਾਈ।

  • ਦਾਨੀਏਲ 3:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਜਦ ਤੁਸੀਂ ਨਰਸਿੰਗੇ, ਬੰਸਰੀ, ਰਬਾਬ, ਤਾਰਾਂ ਵਾਲੇ ਹੋਰ ਸਾਜ਼ਾਂ, ਮਸ਼ਕਬੀਨ ਅਤੇ ਹੋਰ ਸਾਜ਼ਾਂ ਦੀ ਆਵਾਜ਼ ਸੁਣੋ, ਤਾਂ ਤੁਸੀਂ ਜ਼ਮੀਨ ʼਤੇ ਸਿਰ ਨਿਵਾ ਕੇ ਸੋਨੇ ਦੀ ਮੂਰਤ ਦੇ ਅੱਗੇ ਮੱਥਾ ਟੇਕੋ ਜੋ ਰਾਜਾ ਨਬੂਕਦਨੱਸਰ ਨੇ ਖੜ੍ਹੀ ਕਰਾਈ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ