-
ਯਿਰਮਿਯਾਹ 5:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਇਜ਼ਰਾਈਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ
ਮੇਰੇ ਨਾਲ ਹਰ ਤਰ੍ਹਾਂ ਦਾ ਧੋਖਾ ਕੀਤਾ ਹੈ,” ਯਹੋਵਾਹ ਕਹਿੰਦਾ ਹੈ।+
-
-
ਯਿਰਮਿਯਾਹ 9:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਕਾਸ਼! ਉਜਾੜ ਵਿਚ ਮੇਰਾ ਕੋਈ ਟਿਕਾਣਾ ਹੁੰਦਾ,
ਤਾਂ ਮੈਂ ਆਪਣੇ ਲੋਕਾਂ ਤੋਂ ਦੂਰ ਚਲਾ ਜਾਂਦਾ
ਕਿਉਂਕਿ ਉਹ ਸਾਰੇ ਹਰਾਮਕਾਰ ਹਨ,+
ਉਹ ਧੋਖੇਬਾਜ਼ਾਂ ਦੀ ਟੋਲੀ ਹਨ।
-