ਯਸਾਯਾਹ 48:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰ ਤੂੰ ਨਾ ਤਾਂ ਸੁਣਿਆ+ ਤੇ ਨਾ ਹੀ ਜਾਣਿਆ,ਪੁਰਾਣੇ ਸਮੇਂ ਵਿਚ ਤੂੰ ਆਪਣੇ ਕੰਨ ਖੁੱਲ੍ਹੇ ਨਹੀਂ ਰੱਖੇ। ਕਿਉਂਕਿ ਮੈਂ ਜਾਣਦਾ ਹਾਂ ਕਿ ਤੂੰ ਬਹੁਤ ਧੋਖੇਬਾਜ਼ ਹੈਂ+ਅਤੇ ਤੈਨੂੰ ਜਨਮ ਤੋਂ ਹੀ ਅਪਰਾਧੀ ਕਿਹਾ ਜਾਂਦਾ ਹੈ।+ ਯਿਰਮਿਯਾਹ 3:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ‘ਪਰ ਜਿਵੇਂ ਇਕ ਪਤਨੀ ਆਪਣੇ ਪਤੀ* ਨਾਲ ਵਿਸ਼ਵਾਸਘਾਤ ਕਰ ਕੇ ਉਸ ਨੂੰ ਛੱਡ ਦਿੰਦੀ ਹੈ, ਉਸੇ ਤਰ੍ਹਾਂ ਹੇ ਇਜ਼ਰਾਈਲ ਦੇ ਘਰਾਣੇ, ਤੂੰ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ,’+ ਯਹੋਵਾਹ ਕਹਿੰਦਾ ਹੈ।” ਹੋਸ਼ੇਆ 5:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਨ੍ਹਾਂ ਨੇ ਯਹੋਵਾਹ ਨੂੰ ਧੋਖਾ ਦਿੱਤਾ ਹੈ,+ਉਨ੍ਹਾਂ ਨੇ ਪਰਦੇਸੀ ਪੁੱਤਰਾਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਜਾਇਦਾਦ* ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਨਾਸ਼ ਕਰ ਦਿੱਤਾ ਜਾਵੇਗਾ। ਹੋਸ਼ੇਆ 6:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਮੇਰੇ ਲੋਕਾਂ ਨੇ ਮਾਮੂਲੀ ਇਨਸਾਨਾਂ ਵਾਂਗ ਇਕਰਾਰ ਨੂੰ ਤੋੜਿਆ ਹੈ।+ ਉਨ੍ਹਾਂ ਨੇ ਮੈਨੂੰ ਆਪਣੇ ਦੇਸ਼ ਵਿਚ ਧੋਖਾ ਦਿੱਤਾ ਹੈ।
8 ਪਰ ਤੂੰ ਨਾ ਤਾਂ ਸੁਣਿਆ+ ਤੇ ਨਾ ਹੀ ਜਾਣਿਆ,ਪੁਰਾਣੇ ਸਮੇਂ ਵਿਚ ਤੂੰ ਆਪਣੇ ਕੰਨ ਖੁੱਲ੍ਹੇ ਨਹੀਂ ਰੱਖੇ। ਕਿਉਂਕਿ ਮੈਂ ਜਾਣਦਾ ਹਾਂ ਕਿ ਤੂੰ ਬਹੁਤ ਧੋਖੇਬਾਜ਼ ਹੈਂ+ਅਤੇ ਤੈਨੂੰ ਜਨਮ ਤੋਂ ਹੀ ਅਪਰਾਧੀ ਕਿਹਾ ਜਾਂਦਾ ਹੈ।+
20 ‘ਪਰ ਜਿਵੇਂ ਇਕ ਪਤਨੀ ਆਪਣੇ ਪਤੀ* ਨਾਲ ਵਿਸ਼ਵਾਸਘਾਤ ਕਰ ਕੇ ਉਸ ਨੂੰ ਛੱਡ ਦਿੰਦੀ ਹੈ, ਉਸੇ ਤਰ੍ਹਾਂ ਹੇ ਇਜ਼ਰਾਈਲ ਦੇ ਘਰਾਣੇ, ਤੂੰ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ,’+ ਯਹੋਵਾਹ ਕਹਿੰਦਾ ਹੈ।”
7 ਉਨ੍ਹਾਂ ਨੇ ਯਹੋਵਾਹ ਨੂੰ ਧੋਖਾ ਦਿੱਤਾ ਹੈ,+ਉਨ੍ਹਾਂ ਨੇ ਪਰਦੇਸੀ ਪੁੱਤਰਾਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਜਾਇਦਾਦ* ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਨਾਸ਼ ਕਰ ਦਿੱਤਾ ਜਾਵੇਗਾ।
7 ਪਰ ਮੇਰੇ ਲੋਕਾਂ ਨੇ ਮਾਮੂਲੀ ਇਨਸਾਨਾਂ ਵਾਂਗ ਇਕਰਾਰ ਨੂੰ ਤੋੜਿਆ ਹੈ।+ ਉਨ੍ਹਾਂ ਨੇ ਮੈਨੂੰ ਆਪਣੇ ਦੇਸ਼ ਵਿਚ ਧੋਖਾ ਦਿੱਤਾ ਹੈ।