ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 23:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਯਹੋਵਾਹ ਮੇਰਾ ਚਰਵਾਹਾ ਹੈ।+

      ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ।+

       2 ਉਹ ਮੈਨੂੰ ਹਰੀਆਂ-ਹਰੀਆਂ ਚਰਾਂਦਾਂ ਵਿਚ ਬਿਠਾਉਂਦਾ ਹੈ;

      ਉਹ ਮੈਨੂੰ ਪਾਣੀਆਂ ਦੇ ਕੰਢੇ ਆਰਾਮ ਕਰਨ ਲਈ* ਲੈ ਜਾਂਦਾ ਹੈ।+

  • ਯਿਰਮਿਯਾਹ 31:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਉਹ ਰੋਂਦੇ ਹੋਏ ਆਉਣਗੇ।+

      ਜਦ ਉਹ ਮਿਹਰ ਲਈ ਤਰਲੇ ਕਰਨਗੇ, ਤਾਂ ਮੈਂ ਉਨ੍ਹਾਂ ਦੀ ਅਗਵਾਈ ਕਰਾਂਗਾ।

      ਮੈਂ ਉਨ੍ਹਾਂ ਨੂੰ ਪਾਣੀ ਦੇ ਚਸ਼ਮਿਆਂ ਕੋਲ ਲੈ ਜਾਵਾਂਗਾ,+

      ਉਨ੍ਹਾਂ ਨੂੰ ਪੱਧਰੇ ਰਾਹ ʼਤੇ ਲੈ ਜਾਵਾਂਗਾ ਜਿੱਥੇ ਉਹ ਠੇਡਾ ਨਹੀਂ ਖਾਣਗੇ

      ਕਿਉਂਕਿ ਮੈਂ ਇਜ਼ਰਾਈਲ ਦਾ ਪਿਤਾ ਹਾਂ ਅਤੇ ਇਫ਼ਰਾਈਮ ਮੇਰਾ ਜੇਠਾ ਪੁੱਤਰ ਹੈ।”+

  • ਪ੍ਰਕਾਸ਼ ਦੀ ਕਿਤਾਬ 7:16, 17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਉਨ੍ਹਾਂ ਨੂੰ ਅੱਗੇ ਤੋਂ ਨਾ ਭੁੱਖ ਲੱਗੇਗੀ ਤੇ ਨਾ ਹੀ ਪਿਆਸ ਅਤੇ ਨਾ ਹੀ ਉਨ੍ਹਾਂ ਉੱਤੇ ਸੂਰਜ ਦੀ ਤਪਦੀ ਧੁੱਪ ਪਵੇਗੀ ਅਤੇ ਨਾ ਹੀ ਉਨ੍ਹਾਂ ਉੱਤੇ ਲੂ ਵਗੇਗੀ+ 17 ਕਿਉਂਕਿ ਸਿੰਘਾਸਣ ਦੇ ਕੋਲ* ਖੜ੍ਹਾ ਲੇਲਾ+ ਚਰਵਾਹੇ ਵਾਂਗ ਉਨ੍ਹਾਂ ਦੀ ਦੇਖ-ਭਾਲ ਕਰੇਗਾ+ ਅਤੇ ਉਨ੍ਹਾਂ ਨੂੰ ਅੰਮ੍ਰਿਤ ਜਲ* ਦੇ ਚਸ਼ਮਿਆਂ ਕੋਲ ਲੈ ਜਾਵੇਗਾ।+ ਨਾਲੇ ਪਰਮੇਸ਼ੁਰ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ