ਯਸਾਯਾਹ 12:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਉਸ ਦਿਨ ਤੂੰ ਇਹ ਜ਼ਰੂਰ ਕਹੇਂਗਾ: “ਹੇ ਯਹੋਵਾਹ, ਮੈਂ ਤੇਰਾ ਧੰਨਵਾਦ ਕਰਦਾ ਹਾਂ,ਭਾਵੇਂ ਤੂੰ ਮੇਰੇ ਨਾਲ ਗੁੱਸੇ ਸੀ,ਪਰ ਤੇਰਾ ਗੁੱਸਾ ਹੌਲੀ-ਹੌਲੀ ਸ਼ਾਂਤ ਹੋ ਗਿਆ ਅਤੇ ਤੂੰ ਮੈਨੂੰ ਦਿਲਾਸਾ ਦਿੱਤਾ।+ ਯਸਾਯਾਹ 40:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 40 “ਮੇਰੇ ਲੋਕਾਂ ਨੂੰ ਦਿਲਾਸਾ ਦਿਓ, ਹਾਂ, ਦਿਲਾਸਾ ਦਿਓ,” ਤੁਹਾਡਾ ਪਰਮੇਸ਼ੁਰ ਕਹਿੰਦਾ ਹੈ।+ ਯਸਾਯਾਹ 66:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਜਿਵੇਂ ਇਕ ਮਾਂ ਆਪਣੇ ਪੁੱਤਰ ਨੂੰ ਦਿਲਾਸਾ ਦਿੰਦੀ ਹੈ,ਉਸੇ ਤਰ੍ਹਾਂ ਮੈਂ ਤੁਹਾਨੂੰ ਦਿਲਾਸਾ ਦਿੰਦਾ ਰਹਾਂਗਾ;+ਅਤੇ ਯਰੂਸ਼ਲਮ ਕਰਕੇ ਤੁਸੀਂ ਦਿਲਾਸਾ ਪਾਓਗੇ।+
12 ਉਸ ਦਿਨ ਤੂੰ ਇਹ ਜ਼ਰੂਰ ਕਹੇਂਗਾ: “ਹੇ ਯਹੋਵਾਹ, ਮੈਂ ਤੇਰਾ ਧੰਨਵਾਦ ਕਰਦਾ ਹਾਂ,ਭਾਵੇਂ ਤੂੰ ਮੇਰੇ ਨਾਲ ਗੁੱਸੇ ਸੀ,ਪਰ ਤੇਰਾ ਗੁੱਸਾ ਹੌਲੀ-ਹੌਲੀ ਸ਼ਾਂਤ ਹੋ ਗਿਆ ਅਤੇ ਤੂੰ ਮੈਨੂੰ ਦਿਲਾਸਾ ਦਿੱਤਾ।+
13 ਜਿਵੇਂ ਇਕ ਮਾਂ ਆਪਣੇ ਪੁੱਤਰ ਨੂੰ ਦਿਲਾਸਾ ਦਿੰਦੀ ਹੈ,ਉਸੇ ਤਰ੍ਹਾਂ ਮੈਂ ਤੁਹਾਨੂੰ ਦਿਲਾਸਾ ਦਿੰਦਾ ਰਹਾਂਗਾ;+ਅਤੇ ਯਰੂਸ਼ਲਮ ਕਰਕੇ ਤੁਸੀਂ ਦਿਲਾਸਾ ਪਾਓਗੇ।+