ਯਸਾਯਾਹ 44:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਮੈਂ ਖੋਰਸ ਬਾਰੇ ਕਹਿੰਦਾ ਹਾਂ,+ ‘ਉਹ ਮੇਰਾ ਚਰਵਾਹਾ ਹੈ,ਉਹ ਮੇਰੀ ਸਾਰੀ ਇੱਛਾ ਪੂਰੀ ਕਰੇਗਾ’;+ਮੈਂ ਯਰੂਸ਼ਲਮ ਬਾਰੇ ਕਹਿੰਦਾ ਹਾਂ, ‘ਉਹ ਦੁਬਾਰਾ ਉਸਾਰੀ ਜਾਵੇਗੀ’ਅਤੇ ਮੰਦਰ ਬਾਰੇ ਕਹਿੰਦਾ ਹਾਂ, ‘ਤੇਰੀ ਨੀਂਹ ਰੱਖੀ ਜਾਵੇਗੀ।’”+ ਯਸਾਯਾਹ 65:18, 19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਇਸ ਲਈ ਜੋ ਮੈਂ ਬਣਾ ਰਿਹਾ ਹਾਂ, ਉਸ ਕਰਕੇ ਸਦਾ ਖ਼ੁਸ਼ੀਆਂ ਮਨਾਓ ਅਤੇ ਬਾਗ਼-ਬਾਗ਼ ਹੋਵੋ। ਦੇਖੋ! ਮੈਂ ਯਰੂਸ਼ਲਮ ਨੂੰ ਖ਼ੁਸ਼ੀ ਦਾ ਕਾਰਨ ਬਣਾ ਰਿਹਾ ਹਾਂਅਤੇ ਉਸ ਦੇ ਲੋਕਾਂ ਨੂੰ ਆਨੰਦ ਦਾ ਕਾਰਨ।+ 19 ਮੈਂ ਯਰੂਸ਼ਲਮ ਕਰਕੇ ਖ਼ੁਸ਼ ਹੋਵਾਂਗਾ ਅਤੇ ਆਪਣੇ ਲੋਕਾਂ ਕਰਕੇ ਆਨੰਦ ਮਨਾਵਾਂਗਾ;+ਉੱਥੇ ਫੇਰ ਕਦੇ ਵੀ ਰੋਣ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ ਅਤੇ ਨਾ ਹੀ ਦੁੱਖ ਭਰੀ ਦੁਹਾਈ।”+
28 ਮੈਂ ਖੋਰਸ ਬਾਰੇ ਕਹਿੰਦਾ ਹਾਂ,+ ‘ਉਹ ਮੇਰਾ ਚਰਵਾਹਾ ਹੈ,ਉਹ ਮੇਰੀ ਸਾਰੀ ਇੱਛਾ ਪੂਰੀ ਕਰੇਗਾ’;+ਮੈਂ ਯਰੂਸ਼ਲਮ ਬਾਰੇ ਕਹਿੰਦਾ ਹਾਂ, ‘ਉਹ ਦੁਬਾਰਾ ਉਸਾਰੀ ਜਾਵੇਗੀ’ਅਤੇ ਮੰਦਰ ਬਾਰੇ ਕਹਿੰਦਾ ਹਾਂ, ‘ਤੇਰੀ ਨੀਂਹ ਰੱਖੀ ਜਾਵੇਗੀ।’”+
18 ਇਸ ਲਈ ਜੋ ਮੈਂ ਬਣਾ ਰਿਹਾ ਹਾਂ, ਉਸ ਕਰਕੇ ਸਦਾ ਖ਼ੁਸ਼ੀਆਂ ਮਨਾਓ ਅਤੇ ਬਾਗ਼-ਬਾਗ਼ ਹੋਵੋ। ਦੇਖੋ! ਮੈਂ ਯਰੂਸ਼ਲਮ ਨੂੰ ਖ਼ੁਸ਼ੀ ਦਾ ਕਾਰਨ ਬਣਾ ਰਿਹਾ ਹਾਂਅਤੇ ਉਸ ਦੇ ਲੋਕਾਂ ਨੂੰ ਆਨੰਦ ਦਾ ਕਾਰਨ।+ 19 ਮੈਂ ਯਰੂਸ਼ਲਮ ਕਰਕੇ ਖ਼ੁਸ਼ ਹੋਵਾਂਗਾ ਅਤੇ ਆਪਣੇ ਲੋਕਾਂ ਕਰਕੇ ਆਨੰਦ ਮਨਾਵਾਂਗਾ;+ਉੱਥੇ ਫੇਰ ਕਦੇ ਵੀ ਰੋਣ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ ਅਤੇ ਨਾ ਹੀ ਦੁੱਖ ਭਰੀ ਦੁਹਾਈ।”+