ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 44:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਹੇ ਆਕਾਸ਼ੋ, ਖ਼ੁਸ਼ੀ ਨਾਲ ਜੈਕਾਰਾ ਲਾਓ

      ਕਿਉਂਕਿ ਯਹੋਵਾਹ ਨੇ ਇਹ ਕੀਤਾ ਹੈ!

      ਹੇ ਧਰਤੀ ਦੀਓ ਡੂੰਘਾਈਓ, ਜਿੱਤ ਦਾ ਨਾਅਰਾ ਲਾਓ!

      ਹੇ ਪਹਾੜੋ, ਹੇ ਜੰਗਲ ਅਤੇ ਉਸ ਦੇ ਸਾਰੇ ਦਰਖ਼ਤੋ!

      ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ+

      ਕਿਉਂਕਿ ਯਹੋਵਾਹ ਨੇ ਯਾਕੂਬ ਨੂੰ ਛੁਡਾ ਲਿਆ ਹੈ

      ਅਤੇ ਉਹ ਇਜ਼ਰਾਈਲ ਉੱਤੇ ਆਪਣੀ ਮਹਿਮਾ ਜ਼ਾਹਰ ਕਰਦਾ ਹੈ।”+

  • ਯਸਾਯਾਹ 61:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਸੀਓਨ ਦਾ ਮਾਤਮ ਮਨਾਉਣ ਵਾਲਿਆਂ ਦੀ ਦੇਖ-ਭਾਲ ਕਰਾਂ,

      ਸੁਆਹ ਦੀ ਥਾਂ ਉਨ੍ਹਾਂ ਨੂੰ ਪਗੜੀ ਦਿਆਂ,

      ਸੋਗ ਦੀ ਥਾਂ ਖ਼ੁਸ਼ੀ ਦਾ ਤੇਲ

      ਅਤੇ ਨਿਰਾਸ਼ ਮਨ ਦੀ ਥਾਂ ਉਸਤਤ ਦਾ ਕੱਪੜਾ ਦਿਆਂ।

      ਉਨ੍ਹਾਂ ਨੂੰ ਧਾਰਮਿਕਤਾ ਦੇ ਵੱਡੇ ਦਰਖ਼ਤ ਕਿਹਾ ਜਾਵੇਗਾ

      ਜਿਨ੍ਹਾਂ ਨੂੰ ਯਹੋਵਾਹ ਨੇ ਆਪਣੀ ਮਹਿਮਾ ਕਰਾਉਣ* ਲਈ ਬੀਜਿਆ।+

  • ਯਿਰਮਿਯਾਹ 31:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 “ਉਸ ਵੇਲੇ ਕੁਆਰੀਆਂ ਖ਼ੁਸ਼ੀ ਨਾਲ ਨੱਚਣਗੀਆਂ,

      ਨਾਲੇ ਜਵਾਨ ਤੇ ਬੁੱਢੇ ਰਲ਼ ਕੇ ਨੱਚਣਗੇ।+

      ਮੈਂ ਉਨ੍ਹਾਂ ਦੇ ਮਾਤਮ ਨੂੰ ਖ਼ੁਸ਼ੀ ਵਿਚ ਬਦਲ ਦਿਆਂਗਾ।+

      ਮੈਂ ਉਨ੍ਹਾਂ ਨੂੰ ਦਿਲਾਸਾ ਦਿਆਂਗਾ ਅਤੇ ਉਨ੍ਹਾਂ ਦਾ ਗਮ ਦੂਰ ਕਰ ਕੇ ਖ਼ੁਸ਼ੀ ਦਿਆਂਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ