ਮੱਤੀ 26:67 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 67 ਫਿਰ ਉਨ੍ਹਾਂ ਨੇ ਉਸ ਦੇ ਮੂੰਹ ʼਤੇ ਥੁੱਕਿਆ+ ਅਤੇ ਉਸ ਦੇ ਮੁੱਕੇ ਮਾਰੇ।+ ਕਈਆਂ ਨੇ ਉਸ ਦੇ ਥੱਪੜ ਮਾਰ ਕੇ+ ਮਰਕੁਸ 14:65 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 65 ਫਿਰ ਕੁਝ ਜਣੇ ਉਸ ਉੱਤੇ ਥੁੱਕਣ ਲੱਗੇ+ ਅਤੇ ਉਸ ਦਾ ਮੂੰਹ ਢਕ ਕੇ ਉਸ ਦੇ ਮੁੱਕੇ ਮਾਰਨ ਲੱਗੇ ਅਤੇ ਉਸ ਨੂੰ ਕਹਿਣ ਲੱਗੇ: “ਜੇ ਤੂੰ ਨਬੀ ਹੈਂ, ਤਾਂ ਦੱਸ ਤੈਨੂੰ ਕਿਸ ਨੇ ਮਾਰਿਆ!” ਸਿਪਾਹੀ ਵੀ ਉਸ ਦੇ ਮੂੰਹ ʼਤੇ ਥੱਪੜ ਮਾਰ ਕੇ ਉਸ ਨੂੰ ਲੈ ਗਏ।+ ਲੂਕਾ 22:63 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 63 ਜਿਨ੍ਹਾਂ ਨੇ ਯਿਸੂ ਨੂੰ ਹਿਰਾਸਤ ਵਿਚ ਰੱਖਿਆ ਹੋਇਆ ਸੀ, ਉਹ ਉਸ ਦਾ ਮਜ਼ਾਕ ਉਡਾਉਣ+ ਤੇ ਉਸ ਨੂੰ ਮਾਰਨ-ਕੁੱਟਣ ਲੱਗ ਪਏ;+ ਯੂਹੰਨਾ 18:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਜਦੋਂ ਉਸ ਨੇ ਇਹ ਗੱਲਾਂ ਕਹੀਆਂ, ਤਾਂ ਉੱਥੇ ਖੜ੍ਹੇ ਇਕ ਪਹਿਰੇਦਾਰ ਨੇ ਯਿਸੂ ਦੇ ਮੂੰਹ ʼਤੇ ਚਪੇੜ ਮਾਰ+ ਕੇ ਕਿਹਾ: “ਕੀ ਮੁੱਖ ਪੁਜਾਰੀ ਨੂੰ ਇੱਦਾਂ ਜਵਾਬ ਦੇਈਦਾ?”
65 ਫਿਰ ਕੁਝ ਜਣੇ ਉਸ ਉੱਤੇ ਥੁੱਕਣ ਲੱਗੇ+ ਅਤੇ ਉਸ ਦਾ ਮੂੰਹ ਢਕ ਕੇ ਉਸ ਦੇ ਮੁੱਕੇ ਮਾਰਨ ਲੱਗੇ ਅਤੇ ਉਸ ਨੂੰ ਕਹਿਣ ਲੱਗੇ: “ਜੇ ਤੂੰ ਨਬੀ ਹੈਂ, ਤਾਂ ਦੱਸ ਤੈਨੂੰ ਕਿਸ ਨੇ ਮਾਰਿਆ!” ਸਿਪਾਹੀ ਵੀ ਉਸ ਦੇ ਮੂੰਹ ʼਤੇ ਥੱਪੜ ਮਾਰ ਕੇ ਉਸ ਨੂੰ ਲੈ ਗਏ।+
22 ਜਦੋਂ ਉਸ ਨੇ ਇਹ ਗੱਲਾਂ ਕਹੀਆਂ, ਤਾਂ ਉੱਥੇ ਖੜ੍ਹੇ ਇਕ ਪਹਿਰੇਦਾਰ ਨੇ ਯਿਸੂ ਦੇ ਮੂੰਹ ʼਤੇ ਚਪੇੜ ਮਾਰ+ ਕੇ ਕਿਹਾ: “ਕੀ ਮੁੱਖ ਪੁਜਾਰੀ ਨੂੰ ਇੱਦਾਂ ਜਵਾਬ ਦੇਈਦਾ?”