ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 15:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਉਸ ਨੇ ਫ਼ਿਰਊਨ ਦੇ ਰਥਾਂ ਅਤੇ ਉਸ ਦੀ ਫ਼ੌਜ ਨੂੰ ਸਮੁੰਦਰ ਵਿਚ ਸੁੱਟ ਦਿੱਤਾ ਹੈ,+

      ਫ਼ਿਰਊਨ ਦੇ ਵੱਡੇ-ਵੱਡੇ ਸੂਰਮੇ ਲਾਲ ਸਮੁੰਦਰ ਵਿਚ ਡੁੱਬ ਗਏ ਹਨ।+

  • ਨਹਮਯਾਹ 9:10, 11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਫਿਰ ਤੂੰ ਫ਼ਿਰਊਨ, ਉਸ ਦੇ ਸਾਰੇ ਸੇਵਕਾਂ ਅਤੇ ਉਸ ਦੇ ਦੇਸ਼ ਦੇ ਸਾਰੇ ਲੋਕਾਂ ਸਾਮ੍ਹਣੇ ਕਰਾਮਾਤਾਂ ਤੇ ਚਮਤਕਾਰ ਕੀਤੇ+ ਕਿਉਂਕਿ ਤੂੰ ਜਾਣਦਾ ਸੀ ਕਿ ਉਹ ਹੰਕਾਰ ਵਿਚ ਆ ਕੇ ਉਨ੍ਹਾਂ ਨਾਲ ਪੇਸ਼ ਆਏ।+ ਤੂੰ ਆਪਣਾ ਨਾਂ ਉੱਚਾ ਕੀਤਾ ਜੋ ਅੱਜ ਤਕ ਹੈ।+ 11 ਤੂੰ ਉਨ੍ਹਾਂ ਅੱਗੇ ਸਮੁੰਦਰ ਨੂੰ ਪਾੜ ਸੁੱਟਿਆ ਜਿਸ ਕਰਕੇ ਉਹ ਸਮੁੰਦਰ ਵਿਚ ਸੁੱਕੀ ਜ਼ਮੀਨ ਤੋਂ ਦੀ ਲੰਘ ਗਏ।+ ਤੂੰ ਉਨ੍ਹਾਂ ਦਾ ਪਿੱਛਾ ਕਰਨ ਵਾਲਿਆਂ ਨੂੰ ਡੂੰਘਾਈਆਂ ਵਿਚ ਇਵੇਂ ਸੁੱਟਿਆ ਜਿਵੇਂ ਤੂਫ਼ਾਨੀ ਪਾਣੀਆਂ ਵਿਚ ਇਕ ਪੱਥਰ ਸੁੱਟਿਆ ਗਿਆ ਹੋਵੇ।+

  • ਜ਼ਬੂਰ 106:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਹਾਮ ਦੇ ਦੇਸ਼+ ਵਿਚ ਸ਼ਾਨਦਾਰ ਕੰਮ ਕੀਤੇ ਸਨ,

      ਲਾਲ ਸਮੁੰਦਰ ਕੋਲ ਹੈਰਾਨੀਜਨਕ ਕੰਮ ਕੀਤੇ ਸਨ।+

  • ਹਿਜ਼ਕੀਏਲ 29:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਤੂੰ ਇਹ ਕਹੀਂ: ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ:

      “ਹੇ ਮਿਸਰ ਦੇ ਰਾਜੇ ਫ਼ਿਰਊਨ, ਮੈਂ ਤੇਰੇ ਖ਼ਿਲਾਫ਼ ਹਾਂ,+

      ਤੂੰ ਨੀਲ ਦਰਿਆ ਦੀਆਂ ਨਹਿਰਾਂ ਵਿਚ ਰਹਿਣ ਵਾਲਾ ਵੱਡਾ ਸਮੁੰਦਰੀ ਜੀਵ ਹੈਂ+

      ਤੂੰ ਕਹਿੰਦਾ ਹੈਂ, ‘ਨੀਲ ਦਰਿਆ ਮੇਰਾ ਹੈ।

      ਮੈਂ ਇਸ ਨੂੰ ਆਪਣੇ ਲਈ ਬਣਾਇਆ ਹੈ।’+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ