ਵਿਰਲਾਪ 2:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਰੋ-ਰੋ ਕੇ ਮੇਰੀਆਂ ਅੱਖਾਂ ਦਾ ਬੁਰਾ ਹਾਲ ਹੋ ਗਿਆ ਹੈ।+ ਮੇਰੇ ਅੰਦਰ* ਹਲਚਲ ਮਚੀ ਹੋਈ ਹੈ। ਮੇਰਾ ਦਿਲ ਚੀਰਿਆ ਗਿਆ ਹੈ* ਕਿਉਂਕਿ ਮੇਰੇ ਲੋਕਾਂ ਦੀ ਧੀ* ਬਰਬਾਦ ਹੋ ਗਈ ਹੈ+ਅਤੇ ਸ਼ਹਿਰ ਦੇ ਚੌਂਕਾਂ ਵਿਚ ਬੱਚੇ ਅਤੇ ਦੁੱਧ ਚੁੰਘਦੇ ਨਿਆਣੇ ਬੇਹੋਸ਼ ਹੋ ਕੇ ਡਿਗ ਰਹੇ ਹਨ।+
11 ਰੋ-ਰੋ ਕੇ ਮੇਰੀਆਂ ਅੱਖਾਂ ਦਾ ਬੁਰਾ ਹਾਲ ਹੋ ਗਿਆ ਹੈ।+ ਮੇਰੇ ਅੰਦਰ* ਹਲਚਲ ਮਚੀ ਹੋਈ ਹੈ। ਮੇਰਾ ਦਿਲ ਚੀਰਿਆ ਗਿਆ ਹੈ* ਕਿਉਂਕਿ ਮੇਰੇ ਲੋਕਾਂ ਦੀ ਧੀ* ਬਰਬਾਦ ਹੋ ਗਈ ਹੈ+ਅਤੇ ਸ਼ਹਿਰ ਦੇ ਚੌਂਕਾਂ ਵਿਚ ਬੱਚੇ ਅਤੇ ਦੁੱਧ ਚੁੰਘਦੇ ਨਿਆਣੇ ਬੇਹੋਸ਼ ਹੋ ਕੇ ਡਿਗ ਰਹੇ ਹਨ।+