-
ਵਿਰਲਾਪ 2:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਉੱਠ! ਰਾਤ ਦਾ ਹਰ ਪਹਿਰ ਸ਼ੁਰੂ ਹੋਣ ਤੇ ਰੋ, ਹਾਂ, ਸਾਰੀ-ਸਾਰੀ ਰਾਤ ਰੋ।
ਯਹੋਵਾਹ ਦੇ ਸਾਮ੍ਹਣੇ ਆਪਣਾ ਦਿਲ ਪਾਣੀ ਵਾਂਗ ਡੋਲ੍ਹ ਦੇ।
ਆਪਣੇ ਬੱਚਿਆਂ ਦੀ ਜ਼ਿੰਦਗੀ ਲਈ ਉਸ ਅੱਗੇ ਹੱਥ ਫੈਲਾ
ਜੋ ਗਲੀਆਂ ਵਿਚ ਭੁੱਖ ਦੇ ਮਾਰੇ ਬੇਹੋਸ਼ ਹੋ ਕੇ ਡਿਗ ਰਹੇ ਹਨ।+
-