ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 119:165
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 165 ਤੇਰੇ ਕਾਨੂੰਨ ਨਾਲ ਪਿਆਰ ਕਰਨ ਵਾਲਿਆਂ ਨੂੰ ਬੇਹੱਦ ਸ਼ਾਂਤੀ ਮਿਲਦੀ ਹੈ;+

      ਉਹ ਕਿਸੇ ਵੀ ਗੱਲੋਂ ਠੇਡਾ ਖਾ ਕੇ ਨਹੀਂ ਡਿਗਦੇ।*

  • ਯਸਾਯਾਹ 66:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਕਿਉਂਕਿ ਯਹੋਵਾਹ ਇਹ ਕਹਿੰਦਾ ਹੈ:

      “ਮੈਂ ਉਸ ਨੂੰ ਨਦੀ ਵਾਂਗ ਸ਼ਾਂਤੀ ਬਖ਼ਸ਼ਾਂਗਾ+

      ਅਤੇ ਉੱਛਲ਼ਦੀ ਹੋਈ ਨਦੀ ਵਾਂਗ ਕੌਮਾਂ ਦੀ ਸ਼ਾਨ।+

      ਤੁਸੀਂ ਦੁੱਧ ਚੁੰਘੋਗੇ ਅਤੇ ਤੁਹਾਨੂੰ ਕੁੱਛੜ ਚੁੱਕਿਆ ਜਾਵੇਗਾ

      ਅਤੇ ਤੁਹਾਨੂੰ ਗੋਡਿਆਂ ʼਤੇ ਉਛਾਲ਼ਿਆ ਜਾਵੇਗਾ।

  • ਯਿਰਮਿਯਾਹ 33:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਹੁਣ ਪਰਮੇਸ਼ੁਰ ਇਸ ਸ਼ਹਿਰ ਬਾਰੇ ਇਹ ਕਹਿੰਦਾ ਹੈ: ‘ਮੈਂ ਇਸ ਦੀ ਸਿਹਤ ਠੀਕ ਕਰਾਂਗਾ ਅਤੇ ਇਸ ਨੂੰ ਤੰਦਰੁਸਤੀ ਬਖ਼ਸ਼ਾਂਗਾ।+ ਮੈਂ ਲੋਕਾਂ ਨੂੰ ਚੰਗਾ ਕਰਾਂਗਾ ਅਤੇ ਉਨ੍ਹਾਂ ਨੂੰ ਭਰਪੂਰ ਸ਼ਾਂਤੀ ਦਿਆਂਗਾ ਅਤੇ ਉਨ੍ਹਾਂ ʼਤੇ ਸੱਚਾਈ ਪ੍ਰਗਟ ਕਰਾਂਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ