ਜ਼ਬੂਰ 42:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਮੈਂ ਪਰਮੇਸ਼ੁਰ ਲਈ, ਹਾਂ, ਜੀਉਂਦੇ ਪਰਮੇਸ਼ੁਰ ਲਈ ਤਰਸਦਾ* ਹਾਂ।+ ਮੈਂ ਕਦੋਂ ਜਾ ਕੇ ਪਰਮੇਸ਼ੁਰ ਦੇ ਦਰਸ਼ਣ ਕਰਾਂਗਾ?+ ਜ਼ਬੂਰ 63:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 63 ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਤੇਰੀ ਤਲਾਸ਼ ਕਰਦਾ ਰਹਿੰਦਾ ਹਾਂ।+ ਮੈਂ ਤੇਰੇ ਲਈ ਪਿਆਸਾ ਹਾਂ।+ ਇਸ ਸੁੱਕੀ ਅਤੇ ਬੰਜਰ ਜ਼ਮੀਨ ʼਤੇ ਜਿੱਥੇ ਪਾਣੀ ਨਹੀਂ ਹੈ,ਮੈਂ ਤੇਰੇ ਲਈ ਤਰਸਦਾ-ਤਰਸਦਾ ਨਿਢਾਲ ਹੋ ਗਿਆ ਹਾਂ।+ ਆਮੋਸ 8:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ‘ਦੇਖੋ! ਉਹ ਦਿਨ ਆ ਰਹੇ ਹਨ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਐਲਾਨ ਕਰਦਾ ਹੈ,‘ਜਦੋਂ ਮੈਂ ਦੇਸ਼ ਵਿਚ ਕਾਲ਼ ਪਾਵਾਂਗਾ,ਇਹ ਰੋਟੀ ਅਤੇ ਪਾਣੀ ਦਾ ਨਹੀਂ,ਸਗੋਂ ਯਹੋਵਾਹ ਦੇ ਬਚਨ ਸੁਣਨ ਦਾ ਹੋਵੇਗਾ।+ ਮੱਤੀ 5:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 “ਖ਼ੁਸ਼ ਹਨ ਜਿਹੜੇ ਇਨਸਾਫ਼ ਦੇ ਭੁੱਖੇ ਅਤੇ ਪਿਆਸੇ ਹਨ*+ ਕਿਉਂਕਿ ਉਨ੍ਹਾਂ ਨੂੰ ਰਜਾਇਆ ਜਾਵੇਗਾ।+
63 ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਤੇਰੀ ਤਲਾਸ਼ ਕਰਦਾ ਰਹਿੰਦਾ ਹਾਂ।+ ਮੈਂ ਤੇਰੇ ਲਈ ਪਿਆਸਾ ਹਾਂ।+ ਇਸ ਸੁੱਕੀ ਅਤੇ ਬੰਜਰ ਜ਼ਮੀਨ ʼਤੇ ਜਿੱਥੇ ਪਾਣੀ ਨਹੀਂ ਹੈ,ਮੈਂ ਤੇਰੇ ਲਈ ਤਰਸਦਾ-ਤਰਸਦਾ ਨਿਢਾਲ ਹੋ ਗਿਆ ਹਾਂ।+
11 ‘ਦੇਖੋ! ਉਹ ਦਿਨ ਆ ਰਹੇ ਹਨ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਐਲਾਨ ਕਰਦਾ ਹੈ,‘ਜਦੋਂ ਮੈਂ ਦੇਸ਼ ਵਿਚ ਕਾਲ਼ ਪਾਵਾਂਗਾ,ਇਹ ਰੋਟੀ ਅਤੇ ਪਾਣੀ ਦਾ ਨਹੀਂ,ਸਗੋਂ ਯਹੋਵਾਹ ਦੇ ਬਚਨ ਸੁਣਨ ਦਾ ਹੋਵੇਗਾ।+