ਯਸਾਯਾਹ 55:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 55 ਹੇ ਸਾਰੇ ਪਿਆਸੇ ਲੋਕੋ, ਆਓ,+ ਪਾਣੀ ਦੇ ਕੋਲ ਆਓ!+ ਜਿਨ੍ਹਾਂ ਕੋਲ ਪੈਸੇ ਨਹੀਂ, ਤੁਸੀਂ ਆਓ, ਲਓ ਤੇ ਖਾਓ! ਹਾਂ, ਆਓ ਅਤੇ ਬਿਨਾਂ ਪੈਸੇ ਦਿੱਤੇ, ਮੁਫ਼ਤ ਵਿਚ+ ਦਾਖਰਸ ਤੇ ਦੁੱਧ ਲੈ ਲਓ।+ ਲੂਕਾ 6:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 “ਖ਼ੁਸ਼ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ ਕਿਉਂਕਿ ਤੁਹਾਨੂੰ ਰਜਾਇਆ ਜਾਵੇਗਾ।+ “ਖ਼ੁਸ਼ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ ਕਿਉਂਕਿ ਤੁਸੀਂ ਹੱਸੋਗੇ।+
55 ਹੇ ਸਾਰੇ ਪਿਆਸੇ ਲੋਕੋ, ਆਓ,+ ਪਾਣੀ ਦੇ ਕੋਲ ਆਓ!+ ਜਿਨ੍ਹਾਂ ਕੋਲ ਪੈਸੇ ਨਹੀਂ, ਤੁਸੀਂ ਆਓ, ਲਓ ਤੇ ਖਾਓ! ਹਾਂ, ਆਓ ਅਤੇ ਬਿਨਾਂ ਪੈਸੇ ਦਿੱਤੇ, ਮੁਫ਼ਤ ਵਿਚ+ ਦਾਖਰਸ ਤੇ ਦੁੱਧ ਲੈ ਲਓ।+
21 “ਖ਼ੁਸ਼ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ ਕਿਉਂਕਿ ਤੁਹਾਨੂੰ ਰਜਾਇਆ ਜਾਵੇਗਾ।+ “ਖ਼ੁਸ਼ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ ਕਿਉਂਕਿ ਤੁਸੀਂ ਹੱਸੋਗੇ।+