-
ਹਿਜ਼ਕੀਏਲ 18:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 “‘ਪਰ ਜੇ ਕੋਈ ਦੁਸ਼ਟ ਇਨਸਾਨ ਆਪਣੇ ਸਾਰੇ ਪਾਪਾਂ ਨੂੰ ਛੱਡ ਕੇ ਮੁੜ ਆਵੇ ਅਤੇ ਮੇਰੇ ਨਿਯਮਾਂ ਦੀ ਪਾਲਣਾ ਕਰੇ, ਸਹੀ ਕੰਮ ਕਰੇ ਅਤੇ ਨਿਆਂ ਮੁਤਾਬਕ ਚੱਲੇ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ। ਉਹ ਨਹੀਂ ਮਰੇਗਾ।+
-