ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 55:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਦੁਸ਼ਟ ਆਪਣੇ ਰਾਹ ਨੂੰ ਛੱਡੇ+

      ਅਤੇ ਬੁਰਾ ਆਦਮੀ ਆਪਣੇ ਖ਼ਿਆਲਾਂ ਨੂੰ;

      ਉਹ ਯਹੋਵਾਹ ਵੱਲ ਮੁੜੇ ਜੋ ਉਸ ʼਤੇ ਰਹਿਮ ਕਰੇਗਾ,+

      ਹਾਂ, ਸਾਡੇ ਪਰਮੇਸ਼ੁਰ ਵੱਲ ਕਿਉਂਕਿ ਉਹ ਖੁੱਲ੍ਹੇ ਦਿਲ ਨਾਲ ਮਾਫ਼ ਕਰੇਗਾ।+

  • ਹਿਜ਼ਕੀਏਲ 3:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਪਰ ਜੇ ਤੂੰ ਉਸ ਧਰਮੀ ਇਨਸਾਨ ਨੂੰ ਖ਼ਬਰਦਾਰ ਕਰਦਾ ਹੈਂ ਕਿ ਉਹ ਪਾਪ ਨਾ ਕਰੇ ਅਤੇ ਉਹ ਪਾਪ ਨਹੀਂ ਕਰਦਾ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ ਕਿਉਂਕਿ ਉਸ ਨੂੰ ਖ਼ਬਰਦਾਰ ਕੀਤਾ ਗਿਆ ਸੀ+ ਅਤੇ ਤੂੰ ਆਪਣੀ ਜਾਨ ਬਚਾ ਲਵੇਂਗਾ।”

  • ਹਿਜ਼ਕੀਏਲ 33:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 “ਹੇ ਮਨੁੱਖ ਦੇ ਪੁੱਤਰ, ਆਪਣੇ ਲੋਕਾਂ ਨੂੰ ਕਹਿ, ‘ਜਦੋਂ ਕੋਈ ਧਰਮੀ ਇਨਸਾਨ ਬਗਾਵਤ ਕਰਦਾ ਹੈ, ਤਾਂ ਉਸ ਦੇ ਸਹੀ ਕੰਮ ਉਸ ਨੂੰ ਨਹੀਂ ਬਚਾਉਣਗੇ;+ ਇਸੇ ਤਰ੍ਹਾਂ ਜਦੋਂ ਕੋਈ ਦੁਸ਼ਟ ਆਪਣੇ ਬੁਰੇ ਰਾਹ ਤੋਂ ਮੁੜ ਆਉਂਦਾ ਹੈ, ਤਾਂ ਉਹ ਆਪਣੇ ਦੁਸ਼ਟ ਕੰਮਾਂ ਕਰਕੇ ਡਿਗੇਗਾ ਨਹੀਂ।+ ਨਾਲੇ ਜਦੋਂ ਕੋਈ ਧਰਮੀ ਇਨਸਾਨ ਪਾਪ ਕਰਦਾ ਹੈ, ਤਾਂ ਉਸ ਦੇ ਸਹੀ ਕੰਮ ਉਸ ਨੂੰ ਬਚਾ ਨਹੀਂ ਸਕਣਗੇ।+

  • ਹਿਜ਼ਕੀਏਲ 33:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਪਰ ਜਦ ਕੋਈ ਦੁਸ਼ਟ ਇਨਸਾਨ ਆਪਣੀ ਦੁਸ਼ਟਤਾ ਛੱਡ ਕੇ ਸਹੀ ਕੰਮ ਕਰਦਾ ਹੈ ਅਤੇ ਨਿਆਂ ਮੁਤਾਬਕ ਚੱਲਦਾ ਹੈ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ।+

  • ਰਸੂਲਾਂ ਦੇ ਕੰਮ 3:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 “ਇਸ ਲਈ ਤੋਬਾ ਕਰੋ+ ਅਤੇ ਪਰਮੇਸ਼ੁਰ ਵੱਲ ਮੁੜ ਆਓ+ ਤਾਂਕਿ ਤੁਹਾਡੇ ਪਾਪ ਮਿਟਾਏ ਜਾਣ+ ਅਤੇ ਯਹੋਵਾਹ* ਵੱਲੋਂ ਰਾਹਤ ਦੇ ਦਿਨ ਆਉਣ

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ